ਇਹ ਚੀਜ ਖਾਣ ਨਾਲ ਚਿਹਰੇ ਦੀਆ ਝੁਰੜੀਆ ਹੋਣਗੀਆ ਜੜ ਤੋ ਖਤਮ !

ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਪ ਰੇ ਸ਼ਾ ਨ ਹੈ। ਗਲਤ ਖਾਣ-ਪੀਣ ਦੇ ਕਾਰਨ ਵਿਅਕਤੀ ਨੂੰ ਇਹ ਸਮੱਸਿਆਵਾਂ ਆਉਂਦੀਆਂ ਹਨ।ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਵਿਅਕਤੀ ਥਕਿਆ ਹੋਇਆ ਮਹਿਸੂਸ ਕਰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਬਣਾ ਕੇ ਦੱਸਾਂਗੇ ਜੋ ਕਿ ਤੁਹਾਡੇ ਸਰੀਰ ਦੇ ਵਿੱ ਚ ਇੱਕ ਚੁਸਤੀ-ਫ਼ੁਰਤੀ ਪੈਦਾ ਕਰ ਦੇਵੇਗਾ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਕਾਲੇ ਛੋ ਲੇ ਲੈਣੇ ਹਨ।ਕਾਲੇ ਛੋਲਿਆਂ ਦੇ ਵਿੱਚ ਬਹੁਤ ਹੀ ਜਿਆਦਾ ਤਾਕਤ ਹੁੰਦੀ ਹੈ।ਇਸ ਵਿੱਚ ਕੈਲਸ਼ੀਅਮ ਪ੍ਰੋਟੀਨ ਫਾਈਬਰ ਫਾਸਫੋਰਸ ਪਾਏ ਜਾਂਦੇ ਹਨ।ਇਹ ਸਾਡੇ ਦਿਲ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਦੂ ਜੀ ਚੀਜ਼ ਅਸੀਂ ਲੈਣੀ ਹੈ ਮੂੰਗਫਲੀ।

ਦੋਸਤੋ ਮੂੰਗਫਲੀ ਦੇ ਵਿੱਚ ਬਦਾਮ ਦੇ ਬਰਾਬਰ ਹੀ ਪੋਸ਼ਕ ਤੱਤ ਪਾ ਏ ਜਾਂਦੇ ਹਨ।ਸਰਦੀਆਂ ਦੇ ਵਿੱਚ ਇਸ ਦਾ ਇਸਤੇਮਾਲ ਜੋੜਾਂ ਦੇ ਦਰਦ ਤੋਂ ਬਚਾਉਂਦਾ ਹੈ ਅਤੇ ਸਰੀਰ ਨੂੰ ਗਰਮੀ ਪਹੁੰਚਾਉਂਦਾ ਹੈ।ਤੀਸਰੀ ਚੀਜ ਅਸੀ ਲੈਣੀ ਹੈ ਕਿਸ਼ਮਿਸ਼।ਕਿਸ਼ਮਿਸ਼ ਬਹੁਤ ਸਾਰੇ ਗੁਣਾਂ ਦਾ ਭੰਡਾਰ ਹੁੰਦੀ ਹੈ ਅਤੇ ਇਹ ਸਰੀਰ ਨੂੰ ਡੀਟਾਕਸ ਕ ਰ ਨ ਵਿੱਚ ਮਦਦ ਕਰਦੀ ਹੈ।

ਹੁਣ ਤੁਸੀਂ ਇੱਕ ਕਟੋਰੀ ਲੈ ਲਵੋ ਅਤੇ ਉਸ ਵਿੱਚ ਇੱਕ ਮੁੱਠ ਕਾਲੇ ਚ ਨੇ,ਦੋ ਚੱਮਚ ਮੂੰਗਫ਼ਲੀ ਅਤੇ ਥੋੜ੍ਹੀਆਂ ਜਿਹੀਆਂ ਕਿਸ਼ਮਿਸ਼ ਪਾ ਕੇ ਭਿਉਂ ਲਵੋ।ਪੂਰੀ ਰਾਤ ਇਸ ਨੂੰ ਭਿਉਂ ਕੇ ਰੱਖੋ।ਸਵੇਰੇ ਤੁਸੀਂ ਇਸ ਨੁਸਖੇ ਨੂੰ ਦੋ ਹਿੱਸਿਆਂ ਵਿੱਚ ਵੰਡ ਲੈਣਾ ਹੈ। ਇੱਕ ਹਿੱਸੇ ਨੂੰ ਅਸੀਂ ਸਵੇਰੇ ਖਾਲੀ ਪੇਟ ਖਾਣਾ ਹੈ ਅਤੇ ਦੂਸਰੇ ਹਿੱ ਸੇ ਨੂੰ ਤੁਸੀਂ ਸ਼ਾਮ ਦੇ ਸਮੇਂ ਖਾਣਾ ਹੈ।

ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਦੇ ਵਿੱ ਚ ਨਵੀਂ ਚੁਸਤੀ-ਫ਼ੁਰਤੀ ਪੈਦਾ ਹੋ।ਸੋ ਦੋਸਤੋ ਇਸ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *