ਦੇਰ ਰਾਤ ਪੁਲਸ ਨੇ ਹੋਟਲ ਚ ਕੀਤੀ ਰੇਡ ਤਾ ਮੌਕੇ ਤੇ ਰੰਗੇ ਹੱਥੀ ਕੀਤਾ ਕਾਬੂ !

ਵਾਇਰਲ

ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਤੋਂ ਮਿਲ ਰਹੀ ਇੱਕ ਜਾਣਕਾਰੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਪੰਜਾਬ ਪੁਲੀਸ ਨੇ ਇਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਦੋਸਤੋ ਇਸਦੇ ਵਿਚ ਦੱਸਿਆ ਜਾ ਰਿਹਾ ਹੈ।

ਕਿ ਦੇਰ ਰਾਤ ਜਦੋਂ ਪੰਜਾਬ ਪੁਲੀਸ ਨੇ ਦੇਰ ਰਾਤ ਪੰਜਾਬ ਦੇ ਕਈ ਹੋਟਲਾਂ ਵਿਚ ਛਾਪਾ ਮਾਰਿਆ ਤਾਂ ਪੰਜਾਬ ਪੁਲਸ ਨੂੰ ਉਥੋਂ ਬਹੁਤ ਸਾਰੀ ਦੇਹ ਵਪਾਰ ਕਰਨ ਵਾਲੀਆਂ ਲੜਕੀਆਂ। ਅਤੇ ਲੜਕੇ ਮਿਲੇ ਦੋਸਤ ਹੁਣ ਤਕ ਪੰਜਾਬ ਨੂੰ ਛੇ ਕੁੜੀਆਂ ਅਤੇ ਛੇ ਮੁੰਡੇ ਮਿਲ ਚੁੱਕੇ ਹਨ

ਜੋ ਕਿ ਦੇਹ ਵਪਾਰ ਦਾ ਧੰਦਾ ਚਲਾ ਰਹੇ ਸਨ ਅਤੇ ਕੁਝ ਗਾਹਕ ਵੀ ਸਨ। ਇਸ ਤੋਂ ਇਲਾਵਾ ਪੁਲੀਸ ਨੇ ਕਿਹਾ ਹੈ ਕਿ ਹੁਣ ਸਭ ਲੜਕੇ ਲੜਕੀਆਂ ਦੀ ਪਛਾਣ ਕੀਤੀ ਜਾਵੇਗੀ। ਜਿਸ ਤੋਂ ਬਾਅਦ ਇਨ੍ਹਾਂ ਦੇ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਦੋਸਤੋ ਦੇਹ ਵਪਾਰ

ਦਾ ਧੰਦਾ ਪੰਜਾਬ ਹੀ ਨਹੀਂ ਪੂਰੇ ਭਾਰਤ ਵਿਚ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ।ਅਤੇ ਹਰ ਰੋਜ਼ ਪੁਲੀਸ ਨੂੰ ਬਹੁਤ ਸਾਰੇ ਨੌਜਵਾਨ ਪੀੜ੍ਹੀ ਦੇ ਜਵਾਨ ਮੁੰਡੇ ਕੁੜੀਆਂ ਇਹ ਕੰਮ ਕਰਦੇ ਰੰਗੇ ਹੱਥੀਂ ਫੜੇ ਜਾਂਦੇ ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ

ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *