Breaking News

ਦਹੀ ਵਿੱਚ ਮਿਲਾਕੇ ਇਹ ਚੀਜ ਸੌਣ ਤੋ ਪਹਿਲਾ ਲਗਾ ਲਓ ਫਿਰ ਦੇਖਿਓ ਕਮਾਲ !

ਸਰਦੀਆਂ ਦੇ ਵਿੱਚ ਚਿਹਰੇ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ। ਇ ਸ ਮੌਸਮ ਦੇ ਵਿੱਚ ਚਿਹਰੇ ਤੇ ਰੁੱਖਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਬਹੁਤ ਸਾਰੇ ਮਾਰਕਿਟ ਦੇ ਪ੍ਰੋਡਕਟ ਵੀ ਇਸ ਰੁੱਖੇਪਣ ਨੂੰ ਖਤਮ ਨਹੀਂ ਕਰ ਸਕਦੇ।ਰੁੱਖੇਪਣ ਦੇ ਨਾਲ ਨਾਲ ਚਿਹਰੇ ਤੇ ਸਾਵਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਰੁੱ ਖੇ ਪ ਣ ਅਤੇ ਸਾਵਲੇਪਨ ਨੂੰ ਦੂਰ ਕਰਨ ਦੇ ਲਈ ਅੱਜ

ਅਸੀਂ ਇੱਕ ਬਹੁਤ ਹੀ ਅਸਰਦਾਰ ਨੁਸਖਾ ਤੁਹਾਨੂੰ ਦੱਸਾਂਗੇ।ਇ ਸ ਨੂੰ ਤੁਸੀਂ ਰਾਤ ਦੇ ਸਮੇਂ ਹੀ ਇਸਤੇਮਾਲ ਕਰਨਾ ਹੈ।ਇੱਕ ਕਟੋਰੀ ਦੇ ਵਿੱਚ ਦੋ ਚਮਚ ਦਹੀ ਲੈ ਲਵੋ ਅਤੇ ਇਸ ਵਿੱਚ 1 ਚਮਚ ਨਾਰੀਅਲ ਦਾ ਤੇਲ ਮਿਲਾ ਲਵੋ।ਥੋੜ੍ਹੀ ਜਿਹੀ ਇਸ ਮਿਸ਼ਰਣ ਦੇ ਵਿੱਚ ਗਲੈਸਰੀਨ ਮਿਲਾ ਲਵੋ।ਇਸ ਨੂੰ ਚੰ ਗੀ ਤਰ੍ਹਾਂ ਮਿਕਸ ਕਰਕੇ ਰਾਤ ਦੇ

ਸਮੇਂ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ ਲਗਾ ਲਵੋ। ਹਲਕੇ ਹੱਥਾਂ ਦੇ ਨਾਲ ਮ ਸਾ ਜ ਕਰੋ ਅਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਲੱਗੇ ਰਹਿਣ ਦੇਵੋ।ਸਵੇਰੇ ਉੱਠ ਕੇ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਰੋਜ਼ਾਨਾ ਹੀ ਰਾਤ ਦੇ ਸਮੇਂ ਇਸ ਨੁ ਸ ਖ਼ੇ ਦਾ ਇਸਤੇਮਾਲ ਕਰੋ।

ਤੁਸੀਂ ਦੇਖੋਗੇ ਕਿ ਚਿਹਰੇ ਤੇ ਮੌਜੂਦ ਰੁੱਖਾਪਣ ਅਤੇ ਸਾਵਲਾਪਨ ਦੂਰ ਹੋਣਾ ਸ਼ੁ ਰੂ ਹੋ ਜਾਵੇਗਾ।ਸੋ ਦੋਸਤੋ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *