ਦੇਖੋ ਇਸ ਔਰਤ ਦੀ ਸਰਮਨਾਕ ਤੇ ਘਟੀਆ ਕਰਤੂਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ ਸੋਸ਼ਲ ਮੀਡੀਆ ਦੀ ਉੱ ਪ ਰ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਵਿਚ ਇਕ ਔਰਤ ਦੀ ਇੱਕ ਅਜਿਹੀ ਸ਼ਰਮਨਾਕ ਹਰਕਤ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਔਰਤ ਜੋ ਕਿ ਇਕ ਮੋਬਾਇਲ ਰਿਪੇਅਰ ਦੀ ਛਾਪੀ ਜਾਂ ਦੀ ਹੈ। ਉੱਥੇ ਜਾ ਕੇ ਉਹ ਕਹਿੰਦੀ ਹੈ

ਕਿ ਵਸਨੀਕ ਡਾਟਾ ਕੇਬਲ ਲੈਣੀ ਹੈ। ਇਸ ਤੋਂ ਬਾਅਦ ਦੁਕਾਨਦਾਰ ਉ ਸ ਨੂੰ ਇੱਕ ਡਾਟਾ ਕੇਬਲ ਦਿੰਦਾ ਹੈ। ਜਿਸ ਦਾ ਮੁੱਲ ਸੌ ਰੁਪਏ ਦੱਸਦਾ ਹੈ ਅਤੇ ਉਹ ਉਸ ਨੂੰ ਪੰਜ ਸੌ ਰੁਪਏ ਦਾ ਨੋਟ ਦਿੰਦੀ ਹੈ ਇਸ ਤੋਂ ਬਾਅਦ ਦੁਕਾਨਦਾਰ ਉਸ ਨੂੰ ਚਾਰ ਸੋ ਰੁਪਏ ਮੋੜ ਦਿੰਦਾ ਹੈ। ਪਰ ਅੌਰਤ ਕਹਿੰਦੀ ਹੈ ਕਿ ਪ ਹਿ ਲਾਂ ਉਹ ਉਸ ਨੂੰ ਡਾਟਾ ਕੇਬਲ ਚੈੱਕ ਕਰਾ ਕੇ ਦਿਖਾਵੇ

ਅਤੇ ਉਸ ਦਾ ਫੋਨ ਘਰ ਹੈ। ਜਿਸ ਕਾਰਨ ਉਹ ਆਪਣੇ ਫੋਨ ਨੂੰ ਚਾ ਰ ਜ ਲਗਾ ਕੇ ਦਿਖਾਵੇ। ਇਸ ਤੋਂ ਦੁਕਾਨਦਾਰ ਉਸ ਨੂੰ ਚਾਰ ਸੌ ਰੁਪਏ ਲੈ ਕੇ ਉਸ ਨੂੰ ਪੰਜ ਸੌ ਰੁਪਿਆ ਮੋੜ ਦਿੰਦਾ ਹੈ ਅਤੇ ਦੁਬਾਰਾ ਉਸ ਨੂੰ ਆਪਣੇ ਫੋਨ ਤੇ ਚਾਰਜੀ ਲਗਾ ਕੇ ਦਿ ਖਾ ਉਂ ਦਾ ਹੈ।

ਪਰ ਬਾਅਦ ਵਿੱਚ ਅੌਰਤ ਕਹਿੰਦੀ ਹੈ ਕਿ ਉਸ ਨੇ ਪਹਿਲਾਂ ਹੀ ਪੰ ਜ ਸੌ ਰੁਪਿਆ ਦੇ ਦਿੱਤਾ ਹੈ ਅਤੇ ਉਹ ਹੁਣ ਉਸ ਨੂੰ ਚਾਰ ਸੌ ਰੁਪਿਆ ਹੋਰ ਮੁੜੇ ਇਸ ਤੋਂ ਬਾਅਦ ਉਹ ਦੁਕਾਨਦਾਰ ਬਹੁਤ ਗੁੱਸੇ ਹੁੰਦਾ ਹੈ ਅਤੇ ਇਸ ਸਮੇਂ ਉਸ ਦੀ ਵੀਡੀਓ ਬਣ ਰ ਹੀ ਸੀ।

ਪਰ ਉਸ ਔਰਤ ਨੂੰ ਇਸ ਗੱਲ ਦਾ ਨਹੀਂ ਪਤਾ ਸੀ। ਅੱਗੇ ਕੀ ਹੋ ਇ ਆ ਇਹ ਜਾਨਣ ਦਿਲੀ ਫੀਡ ਦੀ ਦੂਜੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *