ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੇ ਬੇਵਕੂਫ ਚੋ ਰਾਂ ਦੀ ਬਾਰੀ ਵਿੱਚ ਜਿਨ੍ਹਾਂ ਦੀਆਂ ਘਟਨਾਵਾਂ ਕੈਮਰੇ ਵਿਚ ਰਿਕਾਰਡ ਹੋ ਗਈਆਂ ਹਨ ਤੇ ਹੁਣ ਉਨ੍ਹਾਂ ਦੀਆਂ ਬੇਵਕੂਫ਼ੀਆਂ ਸਾਰੀ ਦੁਨੀਆਂ ਦੇਖ ਕੇ ਹੱਸਦੀ ਹੈ। ਦੋਸਤੋ ਜੇਕਰ ਕੋਈ ਵੀ ਚੋਰੀ ਕਰਨ ਜਾਵੇ ਤਾਂ ਸਭ ਤੋਂ ਪਹਿਲਾਂ ਉਹ ਜਗ੍ਹਾ ਦਾ ਜਾਇਜ਼ਾ ਤਾਂ ਦਿੰ ਦਾ ਹੀ ਹੈ। ਪਰ ਕੋਈ ਪਾਗਲ ਹੀ ਜ਼ੋਰ ਹੁੰਦਾ ਹੈ
ਜੋ ਅਜਿਹਾ ਨਹੀਂ ਕਰਦਾ ਅਤੇ ਅੱਜ ਦੀ ਪਹਿਲੀ ਘਟਨਾ ਵੀ ਕੁਝ ਇ ਸ ਪ੍ਰਕਾਰ ਦੀ ਹੈ। ਜਿਸ ਦੇ ਵਿਚ ਉਹ ਚੋਰ ਆਪਣਾ ਮੂੰਹ ਵੀ ਨਹੀਂ ਡਿੱਗਦਾ ਸਗੋਂ ਆਪਣੇ ਮੂੰਹ ਅੱਗੇ ਇੱਕ ਟੁੱਟਿਆ ਹੋਇਆ ਲੁਆਂਡਾ ਲੈ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਕ ਦੋ ਵਾਰ ਉਸ ਦਾ ਮੂੰਹ ਕੈਮਰੇ ਮੂ ਹ ਰੇ ਸਾਫ ਆ ਜਾਂਦਾ ਹੈ।
ਇਸ ਤੋ ਬਾਅਦ ਉਹ ਕੈਮਰਿਆਂ ਨੂੰ ਢਕ ਕੇ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਪ ਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦੂਸਰੀ ਘਟਨਾ ਦੇ ਵਿੱਚ ਦੋਸਤ ਜੇਕਰ ਕੋਈ ਵੀ ਚੋਰ ਚੋਰੀ ਕਰਨ ਜਾਵੇ ਤਾਂ ਉਸ ਦਾ ਫਿੱਟ ਹੋਣਾ ਬਹੁਤ ਜ਼ਰੂਰੀ ਹੈ। ਪਰ ਇੱਕ ਚੋ ਰ ਅਜਿਹਾ ਨਹੀਂ ਸੀ
ਅਤੇ ਉਸ ਨੇ ਜਦੋਂ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਸਮੇਂ ਇੱ ਕ ਗੱਡੀ ਆ ਗਈ ਗੇਟ ਆਟੋਮੈਟਿਕ ਹੋਣ ਦੇ ਕਾਰਨ ਉਹ ਗੇਟ ਖੁੱਲ੍ਹਣ ਲੱਗ ਜਾਂਦਾ ਹੈ ਅਤੇ ਇਸੇ ਸਮੇਂ ਉਸ ਚੋਰ ਦੀ ਪੈਂਟ ਗੇਟ ਵਿੱਚ ਫਸੀ ਹੁੰਦੀ ਹੈ। ਜਿਸ ਤੋਂ ਬਾਅਦ ਇਕ ਆਦਮੀ ਬੜੀ ਮੁਸ਼ਕਲ ਦੇ ਨਾਲ ਉ ਸ ਨੂੰ ਬਚਾਉਂਦਾ ਹੈ।
ਪਰ ਉਸ ਦੀ ਪੈਂਟ ਫਿਰ ਵੀ ਫਟ ਕੇ ਲੱਥ ਜਾਂਦੀ ਹੈ। ਅ ਜਿ ਹੀ ਆਂ ਹੋਰ ਵੀਡੀਓ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।