Tuesday , July 27 2021

ਇਸ ਵਜਾ ਕਰਕੇ ਸਰੀਰ ਵਿੱਚ ਪੈਦੀ ਹੈ ਸੋਜ ਇਹ ਦਾਣੇ ਕਰਨਗੇ ਪੱਕਾ ਇਲਾਜ !

ਸਰੀਰ ਦੇ ਅੰਗਾਂ ਵਿੱਚ ਸੋਜ ਪੈ ਜਾਣੀ ਬਹੁਤ ਹੀ ਪਰੇਸ਼ਾਨੀ ਪੈ ਦਾ ਕਰਦੀ ਹੈ। ਹੱਥਾ ਪੈਰਾਂ ਵਿੱਚ ਸੋਜ਼ ਕਈ ਕਾਰਨਾਂ ਕਰਕੇ ਪੈਦਾ ਹੋ ਸਕਦੀ ਹੈ।ਦੋਸਤੋ ਜਿਸ ਵੇਲੇ ਅਸੀਂ ਸੋਡੀਅਮ ਦੀ ਮਾਤਰਾ ਜ਼ਿਆਦਾ ਲੈਣ ਲੱਗ ਜਾਂਦੇ ਹਾਂ ਅਤੇ ਪੋਟਾਸ਼ੀਅਮ ਨੂੰ ਘੱਟ ਕਰ ਦਿੰਦੇ ਹਾਂ ਤਾਂ ਸਾਡੇ ਸਰੀਰ ਵਿੱਚ ਸੋਜ ਪੈਦਾ ਹੁੰਦੀ ਹੈ। ਸੋ ਜ਼ ਗਲਤ ਖਾਣ-ਪੀਣ ਦੇ ਕਾਰਨ ਜ਼ਿਆਦਾ ਨਮਕ ਦੇ ਕਾਰਨ

ਜਾਂ ਫਿਰ ਸ਼ੂਗਰ ਵਾਲੇ ਮਰੀਜ਼ਾਂ ਨੂੰ ਹੋ ਸਕਦੀ ਹੈ।ਖਾਣੇ ਵਿੱਚ ਨਮਕ ਘੱਟ ਤੋਂ ਘੱ ਟ ਪਾਉਣਾ ਚਾਹੀਦਾ ਹੈ ਜਿਸ ਦੇ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।ਜ਼ਿਆਦਾਤਰ ਸੋਜ਼ ਸ਼ੂਗਰ ਵਾਲੇ ਮਰੀਜ਼ਾਂ ਅਤੇ ਲੀਵਰ ਵਾਲੇ ਮਰੀਜ਼ਾਂ ਨੂੰ ਹੁੰਦਾ ਹੈ।ਅੱਜ ਅਸੀਂ ਇਸ ਸਮੱਸਿਆ ਨੂੰ ਖਤਮ ਕਰਨ ਦੇ ਕੁਝ ਉ ਪਾ ਅ ਤੁਹਾਨੂੰ ਦੱਸਾਂਗੇ।ਇਸ ਸਮੱਸਿਆ ਵਾਲੇ ਮਰੀਜ਼ਾਂ ਨੂੰ ਦਿਨ ਦੇ ਵਿੱਚ ਇੱਕ ਕੇਲਾ ਜ਼ਰੂਰ

ਹੋਣਾ ਚਾਹੀਦਾ ਹੈ।ਇਸ ਸਮੱਸਿਆ ਤੋਂ ਪੀੜਤ ਮਰੀਜ਼ਾਂ ਨੂੰ ਉਬਲੇ ਹੋਏ ਆ ਲੂ ਜ਼ਰੂਰ ਖਾਣੇ ਚਾਹੀਦੇ ਹਨ।ਆਲੂ ਸਰੀਰ ਦੇ ਵਿੱਚੋ ਸੋਡੀਅਮ ਨੂੰ ਬਾਹਰ ਕੱਢ ਦਿੰਦਾ ਹੈ।ਬੀਨਸ ਦੀਆਂ ਫਲੀਆਂ ਦਾ ਸੇਵਨ ਵੀ ਰਾਹਤ ਦਿੰਦਾ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਧਨੀਆ ਦੇ ਬੀਜ ਨੂੰ ਪਾ ਲ ਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਉਬਾਲੋ।

ਜਦੋਂ ਇਹ ਪਾਣੀ ਠੰਡਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ।ਇਹਨਾਂ ਸਾਰੇ ਤ ਰੀ ਕਿ ਆਂ ਦੇ ਨਾਲ ਸਰੀਰ ਵਿੱਚੋਂ ਸੋਜ ਖਤਮ ਹੋ ਜਾਂਦੀ ਹੈ।ਸੋ ਦੋਸਤੋ ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲ ਈ ਇਹਨਾਂ ਨੁਸਖਿਆਂ

ਦਾ ਇਸਤੇਮਾਲ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀ ਡੀ ਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *