Breaking News

ਇਹ ਦਾਣੇ ਭਿਉਕੇ ਖਾਓ ਬਸ 80 ਸਾਲ ਤੱਕ ਨਹੀ ਹੋਣਗੇ ਇਹ ਰੋਗ !

ਅੱਜ ਅਸੀਂ ਅਜਿਹੇ ਬੀਜਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ ਜੋ ਸਰੀਰ ਦੀਆਂ ਅ ਨੇ ਕਾਂ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਅਸੀਂ ਗੱਲ ਕਰ ਰਹੀ ਹੈ ਜੀਆਂ ਬੀਜਾਂ ਦੀ।ਇਨ੍ਹਾਂ ਬੀਜਾਂ ਦੇ ਵਿੱਚ ਓਮੇਗਾ-3 ਫੈਟੀ ਐਸਿਡ ਪੋਟਾਸ਼ੀਅਮ ਕੈਲਸ਼ੀਅਮ ਆਦਿ ਭਰਪੂਰ ਮਾਤਰਾ ਵਿੱਚ ਪਾਏ ਜਾਂ ਦੇ ਹਨ। ਦੋਸਤੋ ਇਹ ਬੀਜ ਪਾਣੀ ਵਿੱਚ ਮਿਲ ਕੇ ਜੈਲ ਦੀ ਤਰ੍ਹਾਂ ਬਣ ਜਾਂਦੇ ਹਨ

ਜਿਸ ਵਜ੍ਹਾ ਨਾਲ ਇਹ ਆਸਾਨੀ ਦੇ ਨਾਲ ਪੱਚ ਜਾਂਦੇ ਹਨ।ਇਹ ਬੀਜ ਮੋ ਟਾ ਪਾ ਘੱਟ ਕਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਕਿਉਂਕਿ ਇਹਨਾਂ ਦੇ ਵਿੱਚ ਮੌਜੂਦ ਪ੍ਰੋਟੀਨ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।ਇਸ ਲਈ ਦੋਸਤੋ ਜੇਕਰ ਤੁਸੀਂ ਵੀ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਜੀਆ ਬੀਜਾਂ ਦਾ ਸੇਵਨ ਜ਼ਰੂਰ ਕ ਰੋ।ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ

ਹਨ।ਦੋਸਤੋ ਇਹ ਦਿਲ ਦੇ ਨਾਲ ਸੰਬੰਧਿਤ ਬੀਮਾਰੀਆਂ ਨੂੰ ਖਤਮ ਕਰਨ ਵਿੱ ਚ ਸਹਾਇਤਾ ਕਰਦੇ ਹਨ। ਇਸ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਜੇਕਰ ਤੁਹਾਡੇ ਦੰਦ ਕਮਜ਼ੋਰ ਹਨ ਤਾਂ ਇਨ੍ਹਾਂ ਬੀਜਾਂ ਦਾ ਸੇਵਨ ਜ਼ਰੂਰ ਕਰੋ।ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰ ਹੀ ਆਂ ਹਨ ਤਾਂ ਇਹਨਾਂ ਬੀਜਾਂ ਦਾ ਸੇਵਨ ਰੋਜ਼ਾਨਾ ਸ਼ੁਰੂ ਕਰਨਾ ਸ਼ੁਰੂ ਕਰ ਦੇਵੋ।

ਇੱਕ ਕਟੋਰੀ ਦਹੀ ਦੇ ਵਿੱਚ ਇੱਕ ਚਮਚ ਜੀਆਂ ਬੀਜਾਂ ਨੂੰ ਮਿਲਾ ਕੇ ਸੇ ਵ ਨ ਕਰ ਸਕਦੇ ਹੋ।ਜੇਕਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ ਤਾਂ ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਬੀਜਾਂ ਨੂੰ ਭਿਉਂ ਕੇ ਰੱਖ ਲਵੋ।ਸਵੇਰੇ ਇਸ ਪਾਣੀ ਨੂੰ ਅਤੇ ਬੀਜਾਂ ਨੂੰ ਚਬਾ ਕੇ ਖਾ ਲ ਵੋ।

ਸੋ ਦੋਸਤੋ ਇਹ ਬੀਜ ਬਹੁਤ ਫਾਇਦੇਮੰਦ ਹਨ ਇਨ੍ਹਾਂ ਦਾ ਇਸਤੇਮਾਲ ਜ ਰੂ ਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਾਤੋ ਰਾਤ ਹਟਾਓ ਪੁਰਾਣੇ ਦਾਗ ਧੱਭੇ ਪਿੰਪਲ ਇਸ ਆਸਾਨ ਤਰੀਕੇ ਨਾਲ !

ਅੱਜ ਕੱਲ੍ਹ ਚਿਹਰੇ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਪੈ ਦਾ ਹੋ ਰਹੀਆਂ ਹਨ।ਚਿਹਰੇ ਤੇ ਮੌਜੂਦ …

Leave a Reply

Your email address will not be published. Required fields are marked *