Breaking News

ਇਸ ਪਿੰਡ ਦੇ ਮੰਦਰ ਚ ਰਾਤ ਨੂੰ 12 ਵਜੇ ਤੋ ਬਾਅਦ ਆਉਦਾ ਹੈ ਵਿਸਾਲ ਦਿਵਯ ਨਾਗ ਦੇਖ ਹੱਕੇ ਬੱਕੇ ਰਹਿਜੋਗੇ !

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੰਦਰ ਦੇ ਬਾਰੇ ਵਿੱਚ ਦਸਾਂਗੇ ਜਿ ਥੇ ਰੋਜ਼ 12 ਵਜੇ ਇੱਕ ਨਾਗ ਸ਼ਿਵਲਿੰਗ ਦੀ ਪੂਜਾ ਕਰਨ ਲਈ ਆਉਂਦਾ ਹੈ। ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲੇ ਦੇ ਵਿੱਚ ਭਾਵੇਸ਼ਵਰ ਸ਼ਿਵ ਮੰਦਿਰ ਹੈ।ਇਸ ਮੰਦਿਰ ਦੇ ਬਾਰੇ ਵਿੱਚ ਬਹੁਤ ਸਾਰੇ ਤੱਥ ਪ੍ਰਚਲਿਤ ਹਨ। ਸਥਾਨਕ ਲੋਕਾਂ ਦਾ ਕ ਹਿ ਣਾ ਹੈ ਕਿ ਰਾਤ ਦੇ ਸਮੇਂ ਇਸ ਮੰਦਿਰ ਦੇ ਵਿੱਚ ਬਹੁਤ ਸਾਰੇ ਨਾਗ ਆਉਂਦੇ ਹਨ

ਅਤੇ ਸ਼ਿਵਲਿੰਗ ਦੀ ਪੂਜਾ ਕਰਕੇ ਵਾਪਸ ਚਲੇ ਜਾਂਦੇ ਹਨ।ਲੋਕਾਂ ਦਾ ਕ ਹਿ ਣਾ ਹੈ ਕਿ ਅੱਜ ਤੱਕ ਇਨ੍ਹਾਂ ਨਾਗਾਂ ਨੇ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ।ਇਸ ਮੰਦਿਰ ਦੇ ਬਾਰੇ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਜੇਕਰ ਇਸ ਮੰਦਿਰ ਵਿੱਚ ਮੋਜੂਦ ਸ਼ਿਵਲਿੰਗ ਨੂੰ ਲੋਕ ਛੂਹ ਲੈਣ ਤਾਂ ਵੱ ਡੇ ਤੋਂ ਵੱਡਾ ਰੋਗ ਖਤਮ ਹੋ ਜਾਂਦਾ ਹੈ।

ਇਸ ਮੰਦਿਰ ਵਿੱਚ ਮੌਜੂਦ ਸ਼ਿਵਲਿੰਗ ਦੇ ਦਰਸ਼ਨ ਕਰਨ ਦੇ ਲਈ ਲੋ ਕ ਦੂਰ-ਦੂਰ ਤੋਂ ਆਉਂਦੇ ਹਨ।ਇਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਮੌਜੂਦ ਇਹ ਮੰਦਰ ਬਹੁਤ ਹੀ ਸ਼ਕਤੀ ਵਾਲਾ ਹੈ।ਇਸ ਤਰ੍ਹਾਂ ਦੁਨੀਆਂ ਦੇ ਹਰ ਕੋਨੇ ਵਿੱਚ ਅ ਜਿ ਹੇ

ਬਹੁਤ ਸਾਰੇ ਮੰਦਰ ਮੌਜੂਦ ਹਨ ਜੋ ਕਿ ਅਲੌਕਿਕ ਸ਼ਕਤੀਆਂ ਦੇ ਮਾ ਲ ਕ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀ ਨੇ ਲੜਕੇ ਨੂੰ ਮਜਬੂਰ ਕੀਤਾ ਸੰਬੰਧ ਬਣਾਉਣ ਲਈ ਪਰ ਲੜਕੇ ਨੇ ਅੱਗੋ ਜੋ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਇ ਸ ਦੇ ਵਿੱਚ ਇੱਕ …

Leave a Reply

Your email address will not be published. Required fields are marked *