ਬਿਨਾਂ ਕਿਸੇ ਦਵਾਈ ਦੇ ਸਰਦੀ ਖਾਂਸੀ ਗਲੇ ਦੀ ਸਮੱਸਿਆ ਤੋ ਪਾਓ ਛੁਟਕਾਰਾ !

ਬਿਨਾਂ ਕਿਸੇ ਦਵਾਈ ਦੇ ਸਰਦੀ ਖਾਂਸੀ ਗਲੇ ਦੀ ਸਮੱਸਿਆ ਤੋ ਪਾਓ ਛੁਟਕਾਰਾ !

ਸਰਦੀਆਂ ਦੇ ਮੌਸਮ ਵਿੱਚ ਜੁਕਾਮ ਰੇਸ਼ਾ ਖੰਗ ਅਤੇ ਬਲਗਮ ਦੀ ਸ ਮੱ ਸਿ ਆ ਆਮ ਹੀ ਰਹਿੰਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਨਿਯਾਤ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਨ।ਪਰ ਅੱਜ ਅਸੀਂ ਇੱਕ ਅਜਿਹਾ ਘਰੇਲੂ ਨੁਸਖਾ ਦੱ ਸ ਣ ਜਾ ਰਹੇ ਹਾਂ

ਜਿਸ ਨੂੰ ਰੋਜ਼ਾਨਾ ਇਸਤੇਮਾਲ ਕਰਨ ਦੇ ਨਾਲ ਸਰਦੀਆਂ ਦੇ ਵਿੱਚ ਇ ਹ ਸਮੱਸਿਆਵਾਂ ਨਹੀਂ ਹੋਣਗੀਆਂ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਦੇਸੀ ਗੁੜ। ਗੁੜ ਸਿਹਤ ਲਈ ਬਹੁਤ ਹੀ ਫਾ ਇ ਦੇ ਮੰ ਦ ਹੁੰਦਾ ਹੈ

ਕਿਉਂਕਿ ਇਸ ਦੇ ਵਿਚ ਭਰਪੂਰ ਮਾਤਰਾ ਵਿੱਚ ਆਇਰਨ ਮੌ ਜੂ ਦ ਹੁੰਦਾ ਹੈ।ਇੱਕ ਕੜਾਹੀ ਵਿੱਚ ਅੱਧਾ ਗਿਲਾਸ ਪਾਣੀ ਪਾ ਦਿਓ ਅਤੇ ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿੱਚ ਗੁੜ ਦੇ ਛੋਟੇ-ਛੋਟੇ ਟੁਕੜੇ ਕਰਕੇ ਪਾ ਦਿਓ।ਦੋਸਤੋ ਜਿਸ ਵੇਲੇ ਗੁੜ ਚੰਗੀ ਤਰਾਂ ਪਿਗਲ ਜਾਵੇਗਾ ਤਾਂ ਅਸੀਂ ਇਸ ਵਿੱਚ ਅਦਰਕ ਨੂੰ ਕੱਦੂਕੱਸ ਕ ਰ ਕੇ ਪਉਣਾ ਹੈ।

ਅਦਰਕ ਸਰੀਰ ਦੀ ਲਈ ਬਹੁਤ ਹੀ ਫਾਇਦੇਮੰਦ ਸਿੱਧ ਹੁੰਦਾ ਹੈ। ਸ ਰ ਦੀ ਆਂ ਦੇ ਵਿੱਚ ਜੁਕਾਮ ਰੇਸ਼ੇ ਤੋਂ ਬਚਣ ਲਈ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ।ਅਦਰਕ ਨੂੰ ਪਾ ਕੇ ਇਸ ਮਿਸ਼ਰਣ ਨੂੰ ਹਿਲਾਂਦੇ ਰਹੋ।ਇਸ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਚਮਚ ਅਜਵਾਇਣ ਪਾ ਦੇ ਵਾਂ ਗੇ।

ਇਸਦੇ ਨਾਲ ਹੀ ਅਸੀਂ ਅੱਧੇ ਤੋਂ ਥੋੜਾ ਚੱਮਚ ਇਸ ਵਿੱਚ ਹਲਦੀ ਪਾਊਡਰ ਅਤੇ 5 ਲੌਂਗ ਕੁੱਟ ਕੇ ਇਸ ਮਿਸ਼ਰਣ ਪਾ ਦੇਵਾਂਗੇ।ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਪਕਾ ਲਵੋ ਅਤੇ ਇਹ ਸਰਦੀਆਂ ਦੇ ਲਈ ਇੱਕ ਬੇਹਤਰੀਨ ਦਵਾ ਬਣਕੇ ਤਿਆਰ ਹੋ ਗਈ ਹੈ।

ਦੋਸਤੋ ਇਸ ਨੂੰ ਬੱਚੇ ਨੌਜਵਾਨ ਅਤੇ ਬਜ਼ੁਰਗ ਕੋਈ ਵੀ ਇਸਤੇਮਾਲ ਕਰ ਸ ਕ ਦਾ ਹੈ।ਇਸ ਦਾ ਅਸੀਂ ਸਵੇਰੇ-ਸ਼ਾਮ ਇੱਕ ਚੱਮਚ ਪ੍ਰਯੋਗ ਕਰਨਾ ਹੈ।ਜੇਕਰ ਬੱਚੇ ਇਸ ਨੂੰ ਖਾਣ ਲਈ ਮਨਾ ਕਰਨ ਤਾਂ ਦੋਸਤੋ ਤੁਸੀਂ ਗੁਣਗੁਣੇ ਪਾਣੀ ਵਿੱਚ ਇੱਕ ਚਮਚ ਇਸਨੂੰ ਮਿਲਾ ਕੇ ਬੱਚਿਆਂ ਨੂੰ ਦੇ ਸ ਕ ਦੇ।

ਸੋ ਦੋਸਤੋ ਸਰਦੀਆਂ ਦੇ ਵਿੱਚ ਜੁਕਾਮ ਰੇਸ਼ੇ ਤੋਂ ਰਾਹਤ ਪਾਉਣ ਲਈ ਇ ਸ ਦਵਾਈ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ