ਸੇਬ ਖਾਣ ਵਾਲਿਓ ਕਦੇ ਭੁੱਲਕੇ ਵੀ ਨਾ ਖਾਓ ਇਹ ਸੇਬ ਵੱਡੇ ਖੁਲਾਸੇ !

ਸੇਬ ਖਾਣ ਵਾਲਿਓ ਕਦੇ ਭੁੱਲਕੇ ਵੀ ਨਾ ਖਾਓ ਇਹ ਸੇਬ ਵੱਡੇ ਖੁਲਾਸੇ !

ਅੱਜਕਲ ਬਾਜ਼ਾਰ ਵਿਚੋਂ ਮਿਲਣ ਵਾਲੀ ਹਰ ਚੀਜ਼ ਵਿੱਚ ਮਿਲਾਵਟ ਮੌ ਜੂ ਦ ਹੁੰਦੀ ਹੈ। ਗੱਲ ਕਰੀਏ ਫ਼ਲਾਂ ਦੀ ਤਾਂ ਦੋਸਤੋ ਫਲ ਆਦਿ ਵਿੱਚ ਵੀ ਅੱਜ ਕੱਲ ਕੈਮੀਕਲ ਮਿਲਾਵਟਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ।ਸੇਬ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਬਹੁਤ ਸਾ ਰੇ ਪੋਸ਼ਕ ਤੱਤ ਹੁੰਦੇ ਹਨ

ਜੋ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੇ ਹਨ।ਡਾਕਟਰਾਂ ਦੁਆਰਾ ਮ ਰੀ ਜ਼ਾਂ ਨੂੰ ਸੇਬ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਸੇਬ ਦੇ ਵਿੱਚ ਵੀ ਅੱਜਕਲ ਬਹੁਤ ਸਾਰੇ ਕੈਮੀਕਲ ਪਾਏ ਜਾਂਦੇ ਹਨ।ਫਲਾਂ ਨੂੰ ਹਮੇਸ਼ਾ ਹੀ ਧੋ ਕੇ ਅਤੇ ਛਿਲਕੇ ਉ ਤਾ ਰ ਕੇ ਹੀ ਖਾਣਾ ਚਾਹੀਦਾ ਹੈ।

ਕਿਉਂਕਿ ਅੱਜ ਕੱਲ ਇਹਨਾਂ ਨੂੰ ਜਲਦੀ ਪਕਾਉਣ ਲਈ ਇਹਨਾਂ ਉੱਤੇ ਬ ਹੁ ਤ ਸਾਰੇ ਕੈਮੀਕਲ ਦਾ ਪ੍ਰਯੋਗ ਕੀਤਾ ਜਾਂਦਾ ਹੈ।ਅੱਜ-ਕੱਲ੍ਹ ਸੇਬਾਂ ਨੂੰ ਵੀ ਜਲਦੀ ਪਕਾਉਣ ਦੇ ਲਈ ਉਨ੍ਹਾਂ ਉਤੇ ਮੋਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।ਦੋਸਤੋ ਇਸ ਦਾ ਪਤਾ ਲਗਾਉਣ ਦੇ ਲਈ ਸਭ ਤੋਂ ਪ ਹਿ ਲਾਂ ਇੱਕ ਸੇਬ ਲਵੋ

ਅਤੇ ਉਸ ਉੱਤੇ ਗਰਮ ਗਰਮ ਪਾਣੀ ਪਾਉ।ਬਾਅਦ ਵਿੱਚ ਇਸਨੂੰ ਚਾ ਕੂ ਦੇ ਨਾਲ ਹਲਕਾ ਹਲਕਾ ਰਗੜੋ।ਜੇਕਰ ਉਸ ਸੇਬ ਤੇ ਮੋਮ ਵਰਤਿਆ ਹੋਵੇਗਾ ਤਾਂ ਉਹ ਰਗੜਨ ਤੇ ਬਾਹਰ ਨਿਕਲ ਆਵੇਗਾ।ਉਂਝ ਦੋਸਤੋ ਹਰ ਇੱਕ ਸੇਬ ਉੱਤੇ ਕੈਮੀਕਲ ਨ ਹੀਂ ਵਰਤੇ ਜਾਂਦੇ।

ਪਰ ਅੱਜ ਕੱਲ੍ਹ ਲੋਕ ਵੱਧ ਪੈਸੇ ਕਮਾਉਣ ਦੇ ਲਈ ਅਜਿਹੀਆਂ ਹ ਰ ਕ ਤਾਂ ਨੂੰ ਅੰਜਾਮ ਦੇ ਦਿੰਦੇ ਹਨ।ਸੋ ਦੋਸਤੋ ਜਿਸ ਵੇਲੇ ਵੀ ਸੇਬ ਖਾਉ ਉਹਨਾਂ ਨੂੰ ਧੋ ਕੇ ਅਤੇ ਛਿਲਕਾ ਉਤਾਰ ਕੇ ਹੀ ਖਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ