Monday , May 17 2021

ਕੁੜੀ ਨੂੰ ਵਿਆਹ ਕਰਵਾ ਪਈ ਆਫਤ ਬੈਡ ਤੇ ਕੋਈ ਹੋਰ ਹੀ ਚਾੜ ਗਿਆ ਚੰਨ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਤਰਨਤਾਰਨ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਪ੍ਰੇਮੀ ਜੋੜਾ ਜੋ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਪਿਆਰ ਕਰਦਾ ਸੀ। ਪਰ ਜਿਵੇਂ ਹੀ ਉਨ੍ਹਾਂ ਨੇ ਘਰ ਵਾਲਿਆਂ ਦੀ ਨਾ ਮੰਨਣ ਤੇ ਚੰਡੀਗਡ਼੍ਹ ਹਾਈ ਕੋ ਰ ਟ ਜਾ ਕੇ ਕੋਰਟ ਮੈਰਿਜ ਕਰਵਾ ਲਈ ਤਾਂ

ਹੁਣ ਕੁੜੀ ਦੇ ਸਹੁਰੇ ਘਰ ਵਾਲੇ ਨਹੀਂ ਸਗੋਂ ਪੇਕੇ ਘਰਵਾਲੇ ਉ ਸ ਨੂੰ ਬਹੁਤ ਤੰਗ ਕਰ ਰਹੇ ਹਨ। ਜਦੋਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕੁੜੀ ਦੇ ਸਹੁਰੇ ਘਰ ਚਲੇ ਗਏ ਅਤੇ ਉਸ ਦੇ ਘਰ ਅੱਗ ਲਗਾ ਕੇ ਚਲੇ ਗਏ ਅਤੇ ਉੱਥੇ ਉਨ੍ਹਾਂ ਨੇ ਕੁੜੀ ਨੂੰ ਲੱਭਣ ਦੀ ਵੀ ਕੋ ਸ਼ਿ ਸ਼ ਕੀਤੀ

ਪਰ ਕੁੜੀ ਉੱਥੇ ਨਹੀਂ ਸੀ ਜਿਸ ਕਾਰਨ ਉਹ ਬਚ ਗਈ। ਹੁਣ ਉ ਸ ਕੁੜੀ ਦੁਆਰਾ ਪੁਲੀਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੇਡ਼ੇ ਦੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *