ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਿੱਲੀ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਚੁਤਾਲੀ ਸਾਲਾ ਡਾ ਜੋ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਕ ਅਨਜਾਣ ਲੜਕੀ ਦੇ ਨਾਲ ਗੱਲ ਕਰਦਾ ਸੀ। ਹਾਲਾਂਕਿ ਉਸ
ਲੜਕੀ ਨੇ ਇੱਕ ਲੜਕੀ ਦੇ ਨਾਮ ਤੋਂ ਆਈ ਡੀ ਬਣਾਈ ਹੋਈ ਸੀ ਅਤੇ ਉਹ ਉਸਦੇ ਨਾਲ ਲੜਕੀ ਬਣ ਕੇ ਗੱਲ ਕਰ ਰਿਹਾ ਸੀ। ਹੌਲੀ ਹੌਲੀ ਉਨ੍ਹਾਂ ਦੇ ਵਿੱਚ ਦੋਸਤੀ ਵਧ ਜਾਂਦੀ ਹੈ ਅਤੇ ਦੋਸਤੀ ਇੰਨੀ ਅੱਗੇ ਤਕ ਵਧ ਜਾਂਦੀ ਹੈ। ਕੀ ਡਾਕਟਰ ਉਸ ਨੂੰ ਪੈਸੇ ਭੇਜਣ ਦੇ ਲਈ ਵੀ ਤਿਆਰ ਹੋ
ਜਾਂਦਾ ਹੈ। ਇਸ ਤੋਂ ਬਾਅਦ ਉਹ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲਾ ਮੁੰਡਾ ਜੋ ਕਿ ਘਰ ਵਿੱਚ ਆਰਥਿਕ ਤੌਰ ਉੱਤੇ ਤੰਗ ਸੀ ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਜਿਸ ਕਾਰਨ ਉਹ ਇੱਕ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ। ਅਤੇ ਇਸੇ ਪ੍ਰਕਾਰ ਉਸਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ
ਸਾਰੇ ਫੇਕ ਅਕਾਊਂਟ ਬਣਾਏ ਸਨ ਹੁਣ ਵੀ ਉਸ ਨੇ ਡਾਕਟਰ ਦੇ ਨਾਲ ਦੋ ਕਰੋਡ਼ ਰੁਪਏ ਦੀ ਠੱਗੀ ਮਾਰੀ ਸੀ। ਜਿਸ ਕਾਰਨ ਉਸ ਡਾਕਟਰ ਨੇ ਪੁਲੀਸ ਨੂੰ ਇਸ ਦੀ ਰਿਪੋਰਟ ਲਿਖਵਾ ਦਿੱਤੀ ਅਤੇ ਹੁਣ ਉਸ ਮੁੰਡੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਵਿਚ ਹੋਰ
ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰੀ ਦੇਖੋ। ਅਤੇ ਦੱਸੋ ਕਿ ਇਸ ਦੇ ਵਿੱਚ ਗਲਤੀ ਕਿਸ ਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।