Breaking News

ਛੋਟੀ ਭੈਣ ਨੂੰ ਗੋਦੀ ਚੁੱਕ ਲਿਜਾ ਰਹੀ ਸੀ ਕੁੜੀ ਸੱਚ ਜਾਣ ਪੁਲਿਸ ਵਾਲੇ ਵੀ ਹੋਏ ਸਰਮਸਾਰ !

ਵੱਡੀ ਭੈਣ ਗੋਦੀ ਵਿੱਚ ਚੱਕ ਕੇ ਹੈਡੀਕੈਪਟ ਭੈਣ ਨੂੰ ਲੈ ਕੇ ਜਾਂ ਦੀ ਸੀ ਸ ਕੂ ਲ,ਇਲਾਕੇ ਦੀ ਐਸ ਪੀ ਨੇ ਕੀਤੀ ਉਸ ਲੜਕੀ ਦੀ ਮਦਦ। ਇਹ ਮੋਟੀਵੇਸ਼ਨਲ ਮਾਮਲਾ ਯੂਪੀ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਮਨੀਸ਼ਾ ਨਾਮ ਦੀ ਹੈਡੀਕੈਪਟ ਲੜਕੀ ਜੋ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੀ ਪੜ੍ਹਾਈ ਕਰ ਰ ਹੀ ਸੀ। ਉਸ ਜਗਾ ਤੋਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪਿਤਾ ਨੇ ਉਸ ਨੂੰ ਕਾਲਜ

ਵਿੱਚ ਦਾਖਲ ਕਰਵਾ ਦਿੱਤਾ।ਘਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਾ ਰ ਣ ਪਿਤਾ ਉਸ ਨੂੰ ਸਾਈਕਲ ਨਹੀਂ ਦਿਵਾ ਸਕਿਆ। ਪਿਤਾ ਦੇ ਇਸ ਮਾਮਲੇ ਦੇ ਵਿੱਚ ਅਰਜ਼ੀ ਲਿਖ ਕੇ ਮਦਦ ਵੀ ਮੰਗੀ ਸੀ ਪਰ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।ਘਰ ਦੀ ਸਥਿਤੀ ਮਾੜੀ ਹੋਣ ਕਾਰਨ ਮਨੀਸ਼ਾ ਦੀ ਵੱਡੀ ਭੈਣ ਉਸ ਨੂੰ ਗੋਦੀ ਦੇ ਵਿੱ ਚ ਚੁੱਕ ਕੇ ਕਾਲਜ ਦੇ ਲਈ ਲੈ ਕੇ ਜਾਂਦੀ ਸੀ।

ਜਦੋਂ ਇਹ ਖ਼ਬਰ ਇਲਾਕੇ ਦੀ ਐਸ ਪੀ ਨੂੰ ਪਤਾ ਚੱਲੀ ਤਾਂ ਉਹ ਮ ਦ ਦ ਲਈ ਅੱਗੇ ਆ ਗਈ।ਉਸ ਨੇ ਮਨੀਸ਼ਾ ਨੂੰ ਇੱਕ ਸਾਇਕਲ ਲੈ ਕੇ ਦਿੱਤਾ।ਹੁਣ ਉਹ ਸਾਈਕਲ ਤੇ ਸਵਾਰ ਹੋ ਕੇ ਆਪਣੀ ਪੜ੍ਹਾਈ ਕਰਨ ਜਾਂਦੀ ਹੈ। ਹੈਡੀਕੈਪਟ ਹੋਣ ਦੇ ਬਾਵਜੂਦ ਵੀ ਉਸ ਦੇ ਮਨ ਵਿੱਚ ਪ ੜ੍ਹ ਨ ਦੀ ਇੱਕ ਇੱਛਾ ਹੈ।

ਜੋ ਇਨਸਾਨ ਕੁਝ ਕਰਨ ਦੀ ਚਾਹ ਰੱਖਦਾ ਹੈ ਉਸਦੇ ਲਈ ਰ ਸ ਤੇ ਖੁਦ ਬਖ਼ੁਦ ਬਣ ਜਾਂਦੇ ਹਨ।ਇਸ ਤਰ੍ਹਾਂ ਉਸ ਲੋੜਵੰਦ ਲੜਕੀ ਦੀ ਮੱਦਦ ਦੇ ਲਈ ਐਸ ਪੀ ਸਾਹਮਣੇ ਆਈ। ਇਸ ਤਰ੍ਹਾਂ ਯੂਪੀ ਤੋਂ ਇ ਹ ਮੋਟੀਵੇਸ਼ਨਲ

ਮਾਮਲਾ ਸੁਣਿਆ ਗਿਆ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਸੱਪ ਨੇ ਕਰੋੜਪਤੀ ਪਰਿਵਾਰ ਰੋਲਿਆ ਸੜਕ ਤੇ ਕਿਵੇ ਸੱਪ ਖਾ ਗਿਆ ਕਰੋੜਾ ਦੀ ਜਾਇਦਾਦ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅੰਮ੍ਰਿਤਸਰ ਤੋਂ ਆ ਰ ਹੀ ਬਹੁਤ ਹੀ …

Leave a Reply

Your email address will not be published. Required fields are marked *