Monday , May 17 2021

ਪਿਛਲੇ ਕਈ ਦਿਨਾ ਤੋ ਪਹਾੜੀ ਦੇ ਵਿਚਕਾਰ ਬੈਠਾ ਸੀ ਕੁੱਤਾ ਵਜਾ ਜਾਣ ਸਭਦੇ ਉੱਡ ਗਏ ਹੋਸ !

7 ਫਰਵਰੀ ਨੂੰ ਰਿਸ਼ੀ ਗੰਗਾ ਦੇ ਵਿੱਚ ਆਈ ਆਫਤ ਨੇ ਬਹੁਤ ਸਾ ਰਾ ਨੁਕਸਾਨ ਕੀਤਾ ਹੈ।ਰਿਸ਼ੀ ਗੰਗਾ ਦੇ ਵਿੱਚ ਗਲੇਸ਼ੀਅਰ ਟੁੱਟਣ ਦੇ ਕਾਰਨ ਬਾੜ ਆਈ ਜਿਸ ਕਾਰਨ ਉਥੇ ਪਸ਼ੂਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਇੱ ਕ ਕੁੱਤੀ ਲਗਾਤਾਰ ਰਿਸ਼ੀ ਗੰਗਾ ਨੂੰ ਹੀ ਦੇਖਦੀ ਜਾ ਰਹੀ ਹੈ।

ਉਹ ਕੁਝ ਵੀ ਖਾ ਪੀ ਨਹੀਂ ਰਹੀ ਅਤੇ ਲਗਾਤਾਰ ਹੀ ਹੋਏ ਨੁ ਕ ਸਾ ਨ ਵੱਲ ਦੇਖ ਰਹੀ ਹੈਂ।ਕਿਹਾ ਜਾ ਰਿਹਾ ਹੈ ਕਿ ਇਸ ਬਾੜ ਦੇ ਵਿੱਚ ਉਸ ਦੇ ਬੱਚੇ ਬਹਿ ਗਏ ਅਤੇ ਜਿਹੜਾ ਕਰਮਚਾਰੀ ਉਸ ਨੂੰ ਖਾਣਾ ਦਿੰਦਾ ਸੀ ਉਹ ਵੀ ਇਸ ਬਾੜ ਦੇ ਵਿੱਚ ਬਹਿ ਗਿਆ।ਇਸ ਤੋਂ ਬਾਅਦ ਉਹ ਲਗਾਤਾਰ ਰਿਸ਼ੀ ਗੰ ਗਾ ਨੂੰ ਦੇਖਦੀ ਜਾ ਰਹੀ ਹੈ

ਅਤੇ ਉਹ ਬਹੁਤ ਹੀ ਸਦਮੇ ਵਿੱਚ ਹੈ।ਰਿਸ਼ੀ ਗੰਗਾ ਦੇ ਵਿੱ ਚ ਜ਼ਿਆਦਾਤਰ ਪਸ਼ੂ ਪਾਲਣ ਹੀ ਕਮਾਈ ਦਾ ਸਾਧਨ ਹੈ।ਪਰ ਇਸ ਆਫਤ ਕਾਰਣ ਪਸ਼ੂਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।ਇਸ ਤਰ੍ਹਾਂ 7 ਫਰਵਰੀ ਨੂੰ ਆਈ ਆਫ਼ਤ ਨੇ ਰਿਸ਼ੀ ਗੰਗਾ ਦੇ ਵਿਚ ਸਭ ਕੁਝ ਤ ਹਿ ਸ-ਨਹਿਸ ਕਰ ਦਿੱਤਾ।

ਸੋਸ਼ਲ ਮੀਡੀਆ ਤੇ ਇਹ ਖ਼ਬਰ ਕਾਫੀ ਜ਼ਿਆਦਾ ਵਾਇਰਲ ਹੋ ਰ ਹੀ ਹੈ ਕਿ ਇੱਕ ਕੁੱਤਾ ਉਸ ਜਗ੍ਹਾ ਤੇ ਆਪਣੇ ਬੱਚਿਆਂ ਨੂੰ ਲੱਭ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *