Home / ਵਾਇਰਲ / ਨਿਡੂਲਸ ਦੀ ਦੁਕਾਨ ਤੇ ਲੋਕਾ ਦੀ ਭੀੜ ਦੇਖ ਪੁਲਸ ਨੂੰ ਹੋਇਆ ਸੱਕ ਆਇਆ ਹੈਰਾਨ ਕਰਦਾ ਸੱਚ ਸਾਹਮਣੇ !

ਨਿਡੂਲਸ ਦੀ ਦੁਕਾਨ ਤੇ ਲੋਕਾ ਦੀ ਭੀੜ ਦੇਖ ਪੁਲਸ ਨੂੰ ਹੋਇਆ ਸੱਕ ਆਇਆ ਹੈਰਾਨ ਕਰਦਾ ਸੱਚ ਸਾਹਮਣੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਚੀਨ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜੋ ਕਿ ਤੁਸੀਂ ਵੀ ਸ਼ਾਇਦ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੀ ਦੇਖ ਸਕਦੇ ਹੋ। ਦੋਸਤੋ ਤੁਹਾਨੂੰ ਵੀ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਜੰਕ ਫੂਡ ਦਾ ਕ੍ਰੇਜ਼ ਇੰਨਾ

ਵਧ ਰਿਹਾ ਹੈ। ਹਰ ਕੋਈ ਵੀ ਜੰਕ ਫੂਡ ਤਾਂ ਖਾਂਦਾ ਹੀ ਹੈ। ਜਿਵੇਂ ਨੂਡਲ ਟਿੱਕੀ ਬਰਗਰ ਜਾਂ ਫਿਰ ਕੋਈ ਹੋਰ ਅਜਿਹੀ ਚੀਜ਼ ਜੋ ਕਿ ਤੇਲ ਦੇ ਵਿੱਚ ਫ੍ਰਾਈ ਕੀਤੀ ਹੋਵੇ। ਦੋਸਤੋ ਇਹ ਖਾ ਕੇ ਸਾਡੀ ਸਿਹਤ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਤਾਂ ਚੀਨ ਦੇ ਵਿੱਚ ਇੱਕ ਦੁਕਾਨਦਾਰ

ਰਿੱਛ ਦੇ ਵਿਚ ਇਕ ਅਜਿਹੀ ਚੀਜ਼ ਪਾ ਕੇ ਵੇਚ ਰਿਹਾ ਸੀ। ਜਿਸ ਕਾਰਨ ਹਰ ਕੋਈ ਇਸ ਦੀ ਲਤ ਲਗਾ ਰਿਹਾ ਸੀ। ਅਤੇ ਹਰ ਰੋਜ਼ ਇਸ ਦੀ ਜੰਕ ਫੂਡ ਖਾਣ ਦੇ ਲਈ ਦੁਕਾਨ ਉੱਤੇ ਭੀੜ ਲੱਗ ਜਾਂਦੀ ਸੀ। ਜਿਸ ਬਾਰੇ ਇੱਕ ਦੂਸਰੇ ਦੁਕਾਨਦਾਰ ਨੇ ਪੁਲੀਸ ਨੂੰ ਇਸ ਦੀ ਸ਼ਿਕਾਇਤ ਕੀਤੀ।

ਅਤੇ ਦੱਸ ਦਿੱਤਾ ਕਿ ਇਹ ਦੁਕਾਨਦਾਰ ਆਪਣੇ ਬਣਾਏ ਜੰਕ ਫੂਡ ਦੇ ਵਿਚ ਕੁਝ ਨਾ ਕੁਝ ਅਜਿਹਾ ਮਨਾਉਂਦਾ ਹੈ। ਜਿਸ ਕਾਰਨ ਹਰ ਕਿਸੇ ਨੂੰ ਇਸ ਦੀ ਲੱਤ ਲੱਗ ਜਾਂਦੀ ਹੈ। ਇਸ ਤੋਂ ਬਾਅਦ ਪੁਲੀਸ ਨੇ ਉਸ ਤੋਂ ਜੰਕ ਫੂਡ ਲਿਆ ਤੇ ਉਸ ਦੀ ਚੈਕਿੰਗ ਕਰਵਾਈ ਇਸ ਧੋਬੀ

ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!