Home / ਵਾਇਰਲ / ਭਗਵੰਤ ਮਾਨ ਦਾ ਮਹਿਲਾਵਾ ਲਈ ਇੱਕ ਰੁਪਏ ਦੀ ਗਰੰਟੀ ਬਾਰੇ ਦੇਖੋ ਜਾਣਕਾਰੀ !

ਭਗਵੰਤ ਮਾਨ ਦਾ ਮਹਿਲਾਵਾ ਲਈ ਇੱਕ ਰੁਪਏ ਦੀ ਗਰੰਟੀ ਬਾਰੇ ਦੇਖੋ ਜਾਣਕਾਰੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਭਗਵੰਤ ਮਾਨ ਵੰਡ ਤੋਂ ਬਾਅਦ ਜੰਤਾ ਦੇ ਚਿਹਰੇ ਮੁਸਕੁਰਾ ਗਏ ਹਨ। ਜਨਤਾ ਚਾਹੁੰਦੀ ਹੈ ਕਿ ਭਗਵੰਤ ਮਾਨ ਜਲਦ ਤੋਂ ਜਲਦ ਵੋਟਾਂ ਮੰਗਣ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਵੇ। ਉਹਨਾਂ ਵਿੱਚੋਂ ਇੱਕ

ਐਲਾਨ ਇਹ ਸੀ ਕਿ ਪੰਜਾਬ ਦੀ ਹਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਮਹਿਲਾਂ ਨੂੰ ਪ੍ਰਤੀ ਮਹੀਨੇ ਜਾਂ ਰੁਪਏ ਦਿੱਤੇ ਜਾਣਗੇ। ਹੁਣ ਅਜਿਹੇ ਲਿੰਕ ਅਤੇ ਮੈਸਜ ਬਹੁਤ ਤੇਜ਼ੀ ਨਾਲ ਫੈਲ ਰਹੇ ਹਨ। ਜਿਹਨਾਂ ਵਿੱਚ ਕੋਈ ਲਿੰਕ ਮੌਜੂਦ ਹੁੰਦਾ ਹੈ ਅਤੇ ਉਸ ਉੱਤੇ ਕਲਿਕ

ਕਰਨ ਦੇ ਇੱਕ ਫਾਰਮ ਭਰਨਾ ਪੈਂਦਾ ਹੈ। ਪਰ ਉਹਨਾ ਫਾਰਮਾ ਤੇ ਲਿਖਿਆ ਹੋਵੇਗਾ ਕਿ ਭਗਵੰਤ ਮਾਨ ਦਾ ਨਵਾਂ ਐਲਾਨ ਪੰਜਾਬ ਦੀ ਹਰ ਇੱਕ ਮਹਿਲਾ ਨੂੰ ਮਿਲਣਗੇ ਪ੍ਰਤੀ ਮਹੀਨੇ ਇਕ ਹਜ਼ਾਰ ਰੁਪਏ। ਪਰ ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਦੁਨੀਆਂ ਦੇ

ਇਸ ਐਲਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਹ ਐਲਾਨ ਨੂੰ ਹਾਲੇ ਤੱਕ ਲਾਗੂ ਵੀ ਨਹੀਂ ਕੀਤਾ ਗਿਆ। ਦੋਸਤੋ ਅਜੇ ਅਨਜਾਣ ਲਿੰਕਾ ਤੇ ਕਲਿੱਕ ਕਰ ਕੇ ਤੁਹਾਡੇ ਬੈਂਕ ਅਕਾਊਂਟ ਨਾਲ ਵੀ ਛੇੜਖਾਨੀ ਹੋ ਸਕਦੀ ਹੈ। ਇਸ ਦੇ ਨਾਲ ਹੀ ਵੋਟਾਂ ਤੋਂ ਪਹਿਲਾਂ ਆਮ

ਆਦਮੀ ਪਾਰਟੀ ਵੱਲੋਂ ਮਹਿਲਾਵਾਂ ਦੇ ਫਾਰਮ ਭਰੇ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਤੀ ਮਹੀਨੇ ਹਜ਼ਾਰ ਰੁਪਏ ਇਹਨਾਂ ਮਹਿਲਾਵਾਂ ਨੂੰ ਹੀ ਨਹੀਂ ਮਿਲਣੇ ਜਿੰਨੇ ਨੇ ਫਾਰਮ ਭਰੇ ਹਨ ਬਲਕਿ। ਪੰਜਾਬ ਦੀ ਹਰ ਇਕ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ

ਮਹਿਲਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨੇ ਦਿੱਤੇ ਜਾਣਗੇ। ਇਸ ਐਲਾਨ ਨੂੰ ਲਾਗੂ ਹੈ ਅਤੇ ਇਸ ਬਾਰੇ ਜਾਣਕਾਰੀ ਜਲਦੀ ਹੀ ਸਰਕਾਰ ਵੱਲੋਂ ਦੇ ਦਿੱਤੀ ਜਾਵੇਗੀ। ਪਰ ਲੋਕ ਇਸ ਸਕੀਮ ਦੇ ਨਾਮ ਤੇ ਬਹੁਤ ਜ਼ਿਆਦਾ ਪ੍ਰੋਡ ਕਰ ਰਹੇ ਹਨ ਅਤੇ ਲੋਕਾਂ ਦੇ ਬੈਂਕ ਅਕਾਊਟ

ਵੀ ਖਾਲੀ ਕਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਤੇ ਪੁਲਸ ਵਾਲੇ ਨੂੰ ਇਸ ਹਾਲਤ ਚ ਦੇਖ ਹੋਇਆ ਸੱਕ ਤਾ ਉੱਡ ਗਏ ਹੋਸ !

ਦੋਸਤੋ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਤੇ …

Leave a Reply

Your email address will not be published.

error: Content is protected !!