ਬਜ਼ੁਰਗ ਲੋਕਾਂ ਦੇ ਵਿੱਚ ਅਕਸਰ ਹੀ ਲੱਕ ਦਰਦ ਦੀ ਸ ਮੱ ਸਿ ਆ ਪਾਈ ਜਾਂਦੀ ਸੀ।ਪਰ ਅੱਜ ਕਲ੍ਹ ਇਹ ਸਮਸਿਆ ਨੋਜਵਾਨ ਪੀੜੀ ਦੇ ਵਿੱਚ ਵੀ ਦੇਖੀ ਜਾ ਰਹੀ ਹੈ।ਲੱਕ ਦਰਦ ਇੰਝ ਹੱਡਾਂ ਦੇ ਵਿੱਚ ਬੈਠ ਜਾਂਦਾ ਹੈ ਕਿ ਫਿਰ ਠੀਕ ਹੋਣ ਦਾ ਨਾਮ ਹੀ ਨਹੀਂ ਲੈਂਦਾ।ਅੱਜ ਅਸੀਂ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦੇ ਇਸਤਮਾਲ ਦੇ ਨਾ ਲ ਲੱਕ ਦਰਦ ਦੀ ਸਮੱਸਿਆ ਖਤਮ ਹੋ ਜਾਵੇਗੀ।
ਦੋਸਤੋ ਸਭ ਤੋਂ ਪਹਿਲਾਂ ਤਾਜ਼ਾ ਅਦਰਕ ਲੈ ਲਵੋ।ਅਦਰਕ ਨੂੰ ਚੰਗੀ ਤ ਰ੍ਹਾਂ ਛਿੱਲ ਕੇ ਇਸ ਨੂੰ ਕੁੱਟ ਕੇ ਪੇਸਟ ਤਿਆਰ ਕਰ ਲਵੋ।ਇਸ ਪੇਸਟ ਨੂੰ ਤੁਸੀਂ ਆਪਣੇ ਲੱਕ ਤੇ ਚੰਗੀ ਤਰ੍ਹਾਂ ਲਗਾਉਣਾ ਹੈ।ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਤੁਸੀਂ ਇਸ ਨੂੰ ਸਾਫ਼ ਕਰ ਲਵੋ।ਇਸ ਨੂੰ ਤੁਸੀਂ ਰੋ ਨਾ ਹੀ ਕਰਨਾ ਹੈ।
ਇਸ ਤੋਂ ਬਾਅਦ ਇੱਕ ਗਲਾਸ ਦੁੱਧ ਦੇ ਨਾਲ ਇੱਕ ਚਮਚ ਸੁੰਢ ਪਾ ਊ ਡ ਰ ਮਿਲਾ ਕੇ ਸੇਵਨ ਕਰਨਾ ਹੈ ਸੁੰਢ ਪਾਊਡਰ ਤੁਸੀਂ ਘਰ ਵਿੱਚ ਹੀ ਤਿਆਰ ਕਰਨਾ ਹੈ।ਸੋ ਦੋਸਤੋ ਇਹਨਾਂ ਦੋਹਾਂ ਤਰੀਕਿਆਂ ਨੂੰ ਰੋਜ਼ਾਨਾ ਹੀ ਇਸਤੇਮਾਲ ਕਰਕੇ ਅਸੀਂ ਲੱਕ ਦਰਦ ਤੋਂ ਛੁ ਟ ਕਾ ਰਾ
ਪਾ ਸੱਕਦੇ ਹਾਂ।ਸੋ ਦੋਸਤੋ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਜ਼ਰੂਰ ਅ ਜ਼ ਮਾ ਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।