ਅਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਇੱਕੋ ਜਗ੍ਹਾ ਬੈਠੇ ਰਹਿਣਾ ਤੇ ਹੱ ਥ-ਪੈਰ ਸੌਂ ਜਾਂਦੇ ਹਨ।ਕੀ ਤੁਸੀਂ ਕਦੇ ਸੋਚਿਆ ਹੈ ਕਿ ਹੱਥ-ਪੈਰ ਕਿਉਂ ਸੌਂਦੇ ਹਨ।ਇੱਕ ਇੰਟਰਵਿਊ ਦੌਰਾਨ ਨੈਚੁਰੋਪੈਥੀ ਦੇ ਡਾਕਟਰ ਗੁਰਮੇਲ ਸਿੰਘ ਨੇ ਇਸ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਹੱਥ-ਪੈਰ ਸੌਂ ਜਾਣ ਦਾ ਮੁੱਖ ਕਾ ਰ ਨ ਲਹੂ ਦੀ ਸਪਲਾਈ ਠੀਕ ਢੰਗ ਨਾਲ ਨਾ ਹੋਣਾ ਹੁੰਦਾ ਹੈ।
ਸਰੀਰ ਦੀਆਂ ਨਾੜਾਂ ਦੇ ਵਿੱਚ ਬਲੋਕੇਜ ਆਉਣਾ, ਸਰਵਾਈਕਲ ਦੀ ਸ ਸਿ ਆ ਜਾਂ ਫਿਰ ਨਾੜਾਂ ਤੇ ਦਬਾਅ ਪੈਣ ਕਾਰਨ ਹੱਥ-ਪੈਰ ਸੌਂ ਜਾਂਦੇ ਹਨ।ਇਸ ਸਮੱਸਿਆ ਨੂੰ ਠੀਕ ਕਰਨ ਦੇ ਸਾਨੂੰ ਸਹੀ ਢੰਗ ਦੇ ਨਾਲ ਸੌਣਾ ਚਾਹੀਦਾ ਹੈ।ਜ਼ਿਆਦਾ ਦੇਰ ਤੱਕ ਧੋਣ ਨੀਵੀਂ ਪਾਈ ਰੱਖਣਾ ਵੀ ਇ ਸ ਸਮੱਸਿਆ ਦਾ ਕਾਰਨ ਹੁੰਦਾ ਹੈ।ਹੱਥ ਪੈਰ ਸੁੰਨ ਨਾ ਹੋਣ ਤਾਂ ਸਾਨੂੰ ਆਪਣੇ ਸਰੀਰ ਵੱਲ ਧਿਆਨ ਦੇਣ ਦੀ ਲੋੜ ਹੈ।
ਸਾਨੂੰ ਜ਼ਿਆਦਾਤਰ ਮੋਢਿਆਂ ਵਾਲੀਆਂ ਕਸਰਤਾਂ ਜਰੂਰ ਕ ਰ ਨੀ ਆਂ ਚਾਹੀਦੀਆਂ ਹਨ।ਇਸ ਤੋਂ ਇਲਾਵਾ ਜੇਕਰ ਅਸੀਂ ਦਫ਼ਤਰ ਵਿੱਚ ਕੰਮ ਕਰਦੇ ਹਾਂ ਤਾਂ ਧੋਣ ਨੂੰ ਜ਼ਿਆਦਾ ਸਮੇਂ ਤੱਕ ਨੀਵਾਂ ਨਹੀਂ ਪਾਉਣਾ ਚਾਹੀਦਾ। ਸੋਣ ਵੇਲੇ ਸਿਰਹਾਣੇ ਦੀ ਵ ਰ ਤੋਂ ਨਾ ਕਰੋ।
ਜੇਕਰ ਫਿਰ ਵੀ ਇਹ ਸਮੱਸਿਆ ਠੀਕ ਨਹੀਂ ਹੁੰਦੀ ਤਾਂ ਸਾਨੂੰ ਡਾ ਕ ਟ ਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ।ਆਪਣੀ ਡਾਇਟ ਤੇ ਵੀ ਪੂਰਾ ਧਿਆਨ ਰੱਖਣ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।