Monday , May 17 2021

ਜੇ ਵਾਲਾ ਨੂੰ ਸੰਘਣਾ ਮੋਟਾ ਤੇ ਕਾਲਾ ਕਰਨਾ ਚਾਹੁੰਦੇ ਹੋ 7 ਦਿਨਾ ਚ ਹੋਵੇਗਾ ਹੱਲ !

ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਝੜ ਰਹੇ ਵਾਲਾਂ ਤੋਂ ਕਾਫੀ ਪ ਰੇ ਸ਼ਾ ਨ ਹੋ ਰਹੀ ਹੈ।ਵਾਲਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਅਤੇ ਟਰੀਟਮੈਂਟ ਕਰਵਾਉਣ ਦੇ ਨਾਲ ਵਾਲ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਹਨ। ਅੱਜ ਅਸੀਂ ਇੱਕ ਅਜਿਹਾ ਤੇਲ ਤੁਹਾਨੂੰ ਦੱਸਾਂਗੇ ਜੋ ਕਿ ਵਾਲਾਂ ਦੀ ਲੰਬਾਈ ਨੂੰ ਵੀ ਵਧਾਏਗਾ ਅਤੇ ਵਾਲਾਂ ਨੂੰ ਮਜ਼ਬੂਤ ਕ ਰੇ ਗਾ। ਦੋਸਤੋ ਇਸ ਨੁਸਖ਼ੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਕੱਚ ਦੀ

ਸ਼ੀਸ਼ੀ ਲੈ ਲਵੋ ਅਤੇ ਉਸ ਵਿੱਚ ਡੇਢ ਚਮਚ ਮੇਥੀ ਦਾਣੇ ਨੂੰ ਚੰਗੀ ਤਰ੍ਹਾਂ ਕੁੱ ਟ ਕੇ ਪਾ ਲਵੋ।ਮੇਥੀਦਾਣਾ ਕਮਜ਼ੋਰ ਹੋ ਚੁੱਕੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ ਅਤੇ ਲੰਬਾਈ ਵਧਾਉਣ ਵਿੱਚ ਮਦਦ ਕਰਦਾ ਹੈ।ਇਸ ਤੋਂ ਬਾਅਦ ਅਸੀਂ ਛੇ ਕਲੀਆਂ ਲਸਣ ਦੀਆਂ ਲੈਣੀਆਂ ਹਨ ਅਤੇ ਛਿੱਲ ਕੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਉ ਸ ਸ਼ੀਸ਼ੀ ਵਿੱਚ ਪਾ ਦਵੋ।ਲਸਣ ਸਫੈਦ ਹੋ ਚੁੱਕੇ ਵਾਲਾਂ ਨੂੰ ਕਾਲਾ ਕਰਨ ਵਿਚ

ਮਦਦ ਕਰਦਾ ਹੈ।ਇਸ ਤੋਂ ਬਾਅਦ ਅਸੀਂ 18 ਚੱਮਚ ਤਿਲਾਂ ਦਾ ਤੇਲ ਉ ਸ ਸ਼ੀਸ਼ੀ ਦੇ ਵਿੱਚ ਪਾਉਣਾ ਹੈ।ਤਿਲਾਂ ਦਾ ਤੇਲ ਵਾਲਾਂ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।ਵਾਲਾਂ ਨੂੰ ਮੋਟਾ ਕਰਨ ਦੇ ਲਈ ਇਸ ਵਿੱਚ ਤਿੰਨ ਚਮਚ ਅਰੰਡੀ ਤੇਲ ਦੇ ਮਿਲਾ ਲਵੋ।ਇਸ ਤਰ੍ਹਾਂ ਦੋਸਤੋ ਜਦੋਂ ਵੀ ਤੁਸੀਂ ਇਸ ਤੇ ਲ ਦਾ ਇਸਤੇਮਾਲ ਕਰੋਗੇ ਤਾਂ ਸਭ ਤੋਂ ਪਹਿਲਾਂ ਇਸ ਨੂੰ ਥੋੜ੍ਹੀ ਦੇਰ ਧੁੱਪ ਵਿੱਚ ਰੱਖ ਲਵੋ।

ਧੁੱਪ ਵਿੱਚ ਰੱਖਣ ਤੋਂ ਬਾਅਦ ਇਸ ਤੇਲ ਨੂੰ ਪਹਿਲਾਂ ਜੜ੍ਹਾਂ ਦੇ ਵਿੱ ਚ ਚੰਗੀ ਤਰਾ ਲਗਾਓ ਅਤੇ ਫਿਰ ਪੂਰੇ ਵਾਲਾਂ ਦੀ ਲੰਬਾਈ ਵਿੱਚ ਲਗਾ ਲਵੋ।ਹਫ਼ਤੇ ਵਿੱਚ ਇਸਨੂੰ ਤੁਸੀਂ ਤਿੰਨ ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਆਪਣੇ ਵਾਲਾਂ ਨੂੰ ਮਜ਼ਬੂਤ ਬ ਣਾ ਉ ਣ

ਦੇ ਲਈ ਇਸ ਤੇਲ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *