Home / ਦੇਸੀ ਨੁਸਖੇ / ਬੁਢਾਪੇ ਤੱਕ ਵੀ ਰਹੂ ਜਵਾਨੀ ਵਾਲੀ ਸਕਿੱਨ ਵਰਤਕੇ ਦੇਖੋ ਤਰੀਕਾ !

ਬੁਢਾਪੇ ਤੱਕ ਵੀ ਰਹੂ ਜਵਾਨੀ ਵਾਲੀ ਸਕਿੱਨ ਵਰਤਕੇ ਦੇਖੋ ਤਰੀਕਾ !

ਦੋਸਤੋ ਅਸੀਂ ਅਕਸਰ ਹੀ ਨੋਟ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਚਿਹਰੇ ਉੱਤੇ ਜਲਦੀ ਹੀ ਬੁਢਾਪਾ ਆ ਜਾਂਦਾ ਹੈ।ਜਿਵੇਂ ਕਿ ਦੋਸਤੋਂ ਚਿਹਰੇ ਉੱਤੇ ਛਾਈਆਂ ਅਤੇ ਝੁਰੜੀਆਂ ਦੀ ਸਮੱਸਿਆ ਆ ਜਾਣਾ ਬਹੁਤ ਜ਼ਿਆਦਾ ਭੱਦਾ ਨਜ਼ਰ ਆਉਂਦਾ ਹੈ।ਦੋਸਤੋ ਆਪਣੇ ਚਿਹਰੇ

ਉੱਤੇ ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਦੋਸਤੋ ਇਸ ਅਸਰਦਾਰ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਅੰਡੇ ਦਾ ਸਫੈਦ ਹਿੱਸਾ ਲੈ ਲਵੋ।ਇਸ ਵਿੱਚ ਦੋ ਚਮਚ ਨਿੰਬੂ ਦੇ ਰਸ ਦੀਆਂ ਮਿਲਾ

ਦੇਵੋ ਅਤੇ ਪੰਜ ਮਿੰਟ ਦੇ ਲਈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਛੱਡ ਦੇਵੋ।ਹੁਣ ਦੋਸਤੋ ਆਪਣੇ ਚਿਹਰੇ ਨੂੰ ਤੁਸੀਂ ਗੁਲਾਬ ਜਲ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਇਸ ਨੁਸਖੇ ਨੂੰ ਬੁਰਸ਼ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ ਤੇ ਲਗਾਉਣਾ ਸ਼ੁਰੂ ਕਰ

ਦੇਵੋ।ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਬਾਅਦ ਤੁਸੀ 10 ਤੋਂ 15 ਮਿੰਟ ਆਪਣੇ ਚਿਹਰੇ ਨੂੰ ਇਸੇ ਤਰ੍ਹਾਂ ਹੀ ਛੱਡ ਦੇਵੋ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਧੋ ਲਵੋ। ਦੋਸਤੋ ਇਸ ਨੁਸਖੇ ਦੇ ਨਾਲ ਚਿਹਰੇ ਦੇ ਵਿੱਚ ਮੌਜੂਦ ਇਹ

ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਚਿਹਰੇ ਤੇ ਮੌਜੂਦ ਛਾਈਆਂ ਅਤੇ ਝੁਰੜੀਆਂ ਦੀ ਸਮੱਸਿਆ ਅੰਡੇ ਦੇ ਸਫੈਦ ਹਿੱਸੇ ਦੇ ਗੁਣਾਂ ਨਾਲ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਹਫ਼ਤੇ ਦੇ ਵਿੱਚ ਇਸ ਨੂੰ ਦੋ ਵਾਰ ਜ਼ਰੂਰ ਇਸਤੇਮਾਲ ਕਰਕੇ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!