ਜੇ ਵਾਰ ਵਾਰ ਚੜਦੀਆ ਨੇ ਨਾੜਾ ਤਾ ਇੱਕ ਮਿੰਟ ਵਿੱਚ ਕਰੋ ਠੀਕ !

ਅਸੀਂ ਅਕਸਰ ਹੀ ਇਹ ਵੇਖਿਆ ਹੋਵੇਗਾ ਕਿ ਜ਼ਿਆਦਾ ਸਮੇਂ ਤੱਕ ਇੱ ਕ ਜਗ੍ਹਾ ਬੈਠੇ ਰਹਿਣ ਨਾਲ ਹੈ ਨਾੜ ਉੱਤੇ ਨਾੜ ਚੜ੍ਹ ਜਾਂਦੀ ਹੈ ਜੋ ਕਾਫ਼ੀ ਤਕਲੀਫ਼ ਦਿੰਦੀ ਹੈ।ਇਹ ਸਮੱਸਿਆ ਲੱਤਾਂ ਬਾਹਾਂ ਧੋਣ ਆਦਿ ਤੇ ਵੇਖੀ ਜਾ ਸਕਦੀ ਹੈ।ਦੋਸਤੋ ਇਹ ਸਮੱਸਿਆ ਜ਼ਿਆਦਾਤਰ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਨੂੰ, ਬ ਜ਼ੁ ਰ ਗ ਜਾਂ ਫਿਰ ਪ੍ਰੈਗਨੈਂਟ ਮਹਿਲਾਵਾਂ ਨੂੰ ਆਉਂਦੀ ਹੈ।ਜਦੋਂ ਨਾੜ ਤੇ ਨਾੜ ਚੜ ਜਾਂਦੀ ਹੈ

ਜਾਂ ਫਿਰ ਨਾੜਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਉਹ ਕਾਫੀ ਤ ਕ ਲੀ ਫ ਪੈਦਾ ਕਰਦੀਆਂ ਹਨ।ਅੱਜ ਅਸੀਂ ਇਸ ਸਮੱਸਿਆ ਨੂੰ 3 ਸੈਕਿੰਡ ਦੇ ਵਿੱਚ ਕਿਵੇਂ ਖਤਮ ਕਰ ਸਕਦੇ ਹਾਂ ਉਸ ਬਾਰੇ ਦੱਸਾਂਗੇ।ਦੋਸਤੋ ਜੇਕਰ ਤੁਹਾਡੀ ਲੱਤ ਵਿੱਚ ਨਾੜ ਚੜ੍ਹ ਗਈ ਹੈ ਤਾਂ ਦੋਸਤੋ ਤੁਸੀਂ ਬਿਲਕੁਲ ਵੀ ਖ ੜ੍ਹੇ ਨਹੀਂ ਹੋਣਾ ਹੈ। ਆਪਣੀ ਲੱਤ ਨੂੰ ਸਿੱਧੀ ਕਰਕੇ ਅੱਡੀ ਨੂੰ ਜ਼ਮੀਨ ਤੇ ਤਿੰਨ ਵਾਰ ਮਾਰੋ।

ਅਜਿਹਾ ਕਰਨ ਨਾਲ ਲੱਤ ਤੇ ਚੜ੍ਹੀ ਹੋਈ ਨਾਲ ਸਹੀ ਹੋ ਜਾ ਵੇ ਗੀ। ਸਾਡੇ ਸਰੀਰ ਦੇ ਕਈ ਹਿੱਸਿਆਂ ਵਿੱਚ ਕਈ ਵਾਰ ਖਿਚਾਵ ਪੈਦਾ ਹੁੰਦਾ ਹੈ। ਇਸ ਨੂੰ ਖ਼ਤਮ ਕਰਨ ਦੇ ਲਈ ਨੱਕ ਦਾ ਸਭ ਤੋਂ ਹੇਠਲਾ ਹਿੱਸਾ ਫ਼ਾਇਦੇਮੰਦ ਹੁੰਦਾ ਹੈ।ਆਪਣੇ ਹੱਥ ਦਾ ਅੰਗੂਠਾ ਅਤੇ ਨਾਲ ਵਾ ਲੀ ਉਂਗਲ ਦੇ ਨਾਲ ਨੱਕ ਦਾ ਹੇਠਲਾ ਹਿੱਸਾ ਦਬਾਉ

ਇਹ ਸਮੱਸਿਆ ਖਤਮ ਹੋ ਜਾਵੇਗੀ। ਸੋ ਦੋਸਤੋ ਜੇਕਰ ਇ ਹ ਸਮੱਸਿਆਵਾਂ ਆਉਂਦੀਆਂ ਹਨ ਤਾਂ ਇਸ ਤਕਨੀਕ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾ ਹੁੰ ਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਸਿਰਫ 1 ਘੰਟਾ ਲਗਾਉਣਾ ਪਵੇਗਾ ਵਾਲਾ ਦੀ ਹਰ ਪੇ੍ਸਾਨੀ ਤੋ ਛੁਟਕਾਰਾ !

ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ …

Leave a Reply

Your email address will not be published. Required fields are marked *