ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਸੜਕ ਉੱਤੇ ਕਿੰਨੇ ਜ਼ਿਆਦਾ ਹਾਦਸੇ ਹੋ ਰਹੇ ਹਨ। ਅਤੇ ਇਨ੍ਹਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਵਿੱਚ ਕਈ ਲੋਕਾਂ ਦੀ ਤਾਂ ਆਪਣੀ ਗ਼ਲਤੀ ਦੇ ਕਾਰਨ ਹਾਦਸੇ ਹੁੰਦੇ ਹਨ। ਪਰ ਕਈ
ਲੋਕ ਬਿਨਾਂ ਵਜ੍ਹਾ ਤੋਂ ਹੀ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਜਿਨ੍ਹਾਂ ਦੇ ਕਾਰਨ ਉਨ੍ਹਾਂ ਨੂੰ ਜਾਨੀ ਆਫਰ ਮਾਲ ਦਾ ਨੁਕਸਾਨ ਹੋ ਜਾਂਦਾ ਹੈ। ਪਰ ਦੋਸਤੋ ਸਾਡੀ ਮੋਦੀ ਸਰਕਾਰ ਵੀ ਹੁਣ ਵਿਦੇਸ਼ੀ ਰੂਲ ਇਧਰ ਲੈ ਕੇ ਆ ਰਹੀ ਹੈ ਜਿਸਦੇ ਨਾਲ ਸੜਕ ਉੱਤੇ ਹੋਣ
ਵਾਲੀਆਂ ਘਟਨਾਵਾਂ ਘਟ ਜਾਣੀ ਹੈ। ਫਿਲਾਸਫਰ ਉੱਤੇ ਜ਼ਿਆਦਾਤਰ ਘਟਨਾਵਾਂ ਇਸ ਕਰਕੇ ਹੁੰਦੀਆਂ ਹਨ। ਜਦੋਂ ਟਰੱਕ ਚਲਾਉਣ ਵਾਲਿਆਂ ਨੂੰ ਸਮੇਂ ਸਿਰ ਨੀਂਦ ਨਹੀਂ ਮਿਲਦੀ। ਤਾਂ ਜ਼ਿਆਦਾਤਰ ਘਟਨਾਵਾਂ ਉਦੋਂ ਵਾਪਰ ਜਾਂਦੀਆਂ ਹਨ। ਪਰ ਸਾਡੀ ਸਰਕਾਰ
ਨੇ ਹੁਣ ਇਹ ਨਵੇਂ ਰੂਲ ਬਣਾ ਦੇਣੇ ਹਨ। ਜਿਸਦੇ ਨਾਲ ਸੜਕ ਉੱਤੇ ਟਰੱਕ ਸਿਰਫ ਸਮੇਂ ਸਮੇਂ ਤੇ ਹੀ ਚੱਲਣਗੇ ਅਤੇ ਉਨ੍ਹਾਂ ਨੂੰ ਸਮੇਂ ਸਿਰ ਨੀਂਦ ਵੀ ਮਿਲੇਗੀ। ਜਿਸ ਕਾਰਨ ਬਹੁਤ ਸਾਰੀਆਂ ਘਟਨਾਵਾਂ ਨਹੀਂ ਵਾਪਰਣਗੀਆਂ। ਇਸ ਬਾਰੇ ਵਿਚ ਹੋਰ ਜਾਣਕਾਰੀ
ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।