Home / ਵਾਇਰਲ / ਸੋਚਿਆ ਵੀ ਨਹੀ ਹੋਣਾ ਕਿ ਇੰਝ ਹੋਊ !

ਸੋਚਿਆ ਵੀ ਨਹੀ ਹੋਣਾ ਕਿ ਇੰਝ ਹੋਊ !

ਦੂਰ ਤੋਂ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਸੀ ਸੀ ਟੀ ਵੀ ਵੀਡੀਓ ਵਾਈਰਲ ਹੁੰਦੀ ਹੀ ਰਹਿੰਦੀ ਹੈ। ਅਨੇਕਾਂ ਵਿਦੇਸ਼ੀ ਮੀਡੀਆ ਅਤੇ ਅਜਿਹੀਆਂ ਵੀਡੀਓ ਵਾਇਰਲ ਹੋਈ ਆਮ ਗੱਲ ਹੈ। ਰੋਜ਼ ਕੋਈ ਨਾ ਕੋਈ ਅਨੋਖੀ ਘਟਨਾ ਦੇਖ ਨੂੰ ਮਿਲਦੀ ਰਹਿੰਦੀ ਹੈ। ਦੋਸਤੋ

ਤੁਸੀਂ ਮੀਡੀਆ ਤੇ ਇਕ ਸੀਸੀਟੀਵੀ ਰਿਕੋਡਿੰਗ ਉਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਮੁੰਡਾ ਆਪਣੇ ਨਾਲ ਇੱਕ ਕੁੜੀ ਨੂੰ ਇੱਕ ਕਮਰੇ ਵਿੱਚ ਲੈ ਕੇ ਜਾਂਦਾ ਹੈ। ਉਹ ਬਹੁਤ ਦੇਰ ਤੱਕ ਗੱਲਾ ਕਰਦੇ ਰਹਿੰਦੇ ਹਨ ਤੇ ਮੁੰਡਾ ਸ਼ਰਾਬ ਪੀਂਦਾ ਰਹਿੰਦਾ

ਹੈ। ਫਿਰ ਮੁੰਡਾ ਕੁੜੀ ਨੂੰ ਸ਼ਰਾਬ ਨਾਲ ਭਰਿਆ ਇੱਕ ਗਿਲਾਸ ਫੜਾ ਕੇ ਬਾਹਰ ਦੇਖਣ ਜਾਂਦਾ ਹੈ ਕਿ ਬਾਹਰ ਸ਼ਾਇਦ ਕੋਈ ਆਇਆ ਹੈ। ਐਨੇ ਵਿਚ ਹੀ ਕੁੜੀ ਸ਼ਰਾਬ ਦੇ ਗਲਾਸ ਨੂੰ ਦੇਖਦੀ ਹੋਈ ਸ਼ਰਾਬ ਪੀ ਜਾਂਦੀ ਹੈ। ਸ਼ਰਾਬ ਪੀਣ ਤੋਂ ਬਾਅਦ ਉਸਦੀ ਹਾਲਤ ਖਰਾਬ

ਹੋ ਜਾਂਦੀ ਹੈ। ਚੱਕਰ ਆਉਣ ਲੱਗ ਪੈਂਦੇ ਹਨ। ਥੋੜ੍ਹੀ ਹੀ ਦੇਰ ਬਾਅਦ ਕੁੜੀ ਬੇਹੋਸ਼ ਵੀ ਹੋ ਜਾਂਦੀ ਹੈ। ਕਿਉਂਕਿ ਮੁੰਡੇ ਨੇ ਗਿਲਾਸ ਵਿਚ ਬੇਹੋਸ਼ੀ ਦੀ ਦਵਾਈ ਮਿਲਾਈ ਸੀ। ਇਸ ਤੋਂ ਬਾਅਦ ਜੋ ਕੁਝ ਵੀ ਹੁੰਦਾ ਹੈ। ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿਉਕਿ ਉਸ

ਤੋਂ ਬਾਅਦ ਦੀ ਸੀ ਸੀ ਕੀ ਵੀ ਰਿਕੋਰਡਿੰਗ ਸ਼ੋਸ਼ਲ ਮੀਡੀਆ ਤੇ ਅਪਲੋਡ ਨਹੀਂ ਕੀਤੀ ਗਈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!