ਦੋਸਤੋ ਜੀਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਦੇ ਬੱਚੇ ਜੋ ਕਿ ਪੜ੍ਹਨਾ ਤਾਂ ਚਾਹੁੰਦੇ ਹਨ। ਪਰ ਕਈ ਵਿਦਿਆਰਥੀਆਂ ਦੇ ਕਰਵਾਏ ਇਹ ਉਹਨਾਂ ਦੀ ਫੀਸ ਦਾ ਖਰਚਾ ਨਹੀਂ ਉਠਾ ਪਾਉਂਦੇ ਹਨ। ਜਿਸ ਕਾਰਨ ਸਰਕਾਰ ਵੱਲੋਂ ਬੱਚਿਆਂ ਨੂੰ ਵੱਧ ਨੰਬਰ ਆਉਣ ਤੇ
ਸਕੋਲਰਸ਼ਿਪ ਦਿੱਤੀ ਜਾਦੀ ਹੈ। ਹੁਣੇ ਹੁਣੇ ਕੇਂਦਰ ਸਰਕਾਰ ਵੱਲੋਂ ਇਕ ਐਲਾਨ ਹੋਇਆ ਹੈ ਜਿਸ ਦਾ ਨਾਮ ਨੈਸ਼ਨਲ ਸਕਾਲਰਸ਼ਿਪ ਪੋਰਟਲ ਹੈ। ਦੋਸਤੋ ਤੁਹਾਡਾ ਬੱਚਾ ਕਿਸੇ ਵੀ ਸਕੂਲ ਵਿਚ ਪੜ੍ਹਦਾ ਹੋਵੇ ਜਿਵੇਂ ਪੰਜਾਬ ਐਜੂਕੇਸ਼ਨ ਸਿੱਖਿਆ ਬੋਰਡ ਜਾਂ ਹੋਰ ਕੋਈ ਬੋਰਡ
ਵਿਚ ਭਰਦਾ ਹੋਵੇ ਤਾਂ ਵੀ ਤੁਹਾਡੇ ਬੱਚਿਆਂ ਨੂੰ ਇਸ ਸਕਾਲਰਸ਼ਿਪ ਦੇ ਫਾਰਮ ਭਰਨ ਲਈ ਇਜਾਜ਼ਤ ਹੈ। ਜੇਕਰ ਤੁਹਾਡੇ ਬੱਚਿਆਂ ਦੇ ਵਧੀਆ ਵਧੀਆ ਨੰਬਰ ਆਉਂਦੇ ਹਨ ਤਾਂ ਉਹ ਇਹ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਫਾਰਮ ਭਰ ਸਕਦੇ ਹਨ। ਇਸ ਦੇ
ਫਾਰਮ ਭਰਨ ਦੀ ਤਰੀਕ 15 ਜੁਲਾਈ ਤੋਂ ਦਸੰਬਰ ਦੇ ਮਹੀਨੇ ਤੱਕ ਰਹੇਗੀ। ਜੇਕਰ ਕਿਸੇ ਵਿਦਿਆਰਥੀ ਦੇ ਇਸ ਵਾਰ ਵਧੀਆ ਨੰਬਰ ਆ ਜਾਂਦੇ ਹਨ ਤਾਂ ਉਹ ਇਸ ਸਕੀਮ ਦੇ ਫਾਰਮ ਭਰ ਕੇ 5,000 ਤੋਂ 60 ਹਜਾਰ ਤੱਕ ਦਾ ਵਜੀਫਾ ਲੈ ਸਕਦੇ ਹਨ ਤਾਂ ਜੋ ਉਹ
ਆਪਣੀ ਫੀਸ ਭਰ ਸਕਣ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ
ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।