ਅੱਜਕੱਲ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਬੀਮਾਰੀਆਂ ਦੇ ਨਾ ਲ ਘਿਰੀ ਹੋਈ ਹੈ।ਗਲਤ ਖਾਣ-ਪੀਣ ਦੀ ਆਦਤ ਕਾਰਨ ਮੋਟਾਪਾ ਗੈਸ ਬਦਹਜ਼ਮੀ ਆਦਿ ਬੀਮਾਰੀਆਂ ਹੋ ਰਹੀਆਂ ਹਨ। ਅੱਜ ਅਸੀਂ ਕੁਝ ਅਜਿਹੀਆਂ ਗ਼ਲਤੀਆਂ ਬਾਰੇ ਗੱਲ ਕਰਾਂਗੇ ਜੋ ਕਿ ਮਨੁੱਖ ਰੋਜ਼ਾਨਾ ਹੀ ਕਰਦਾ ਹੈਂ। ਹਰ ਇੱਕ ਵਿਅਕਤੀ ਸ ਰੇ ਉੱਠ ਕੇ ਚਾਹ ਦੇ ਨਾਲ ਨਮਕੀਨ ਜਾਂ ਫਿਰ ਮਿੱਠਾ ਖਾਣ ਦੀ ਗਲਤ ਆਦਤ
ਪਾ ਬੈਠਾ ਹੈ।ਜਦ ਕਿ ਸਵੇਰੇ ਕੁਦਰਤੀ ਫ਼ਲ ਫਰੂਟ ਖਾਣੇ ਚਾਹੀਦੇ ਹਨ। ਸ ਵੇ ਰੇ ਉਠਦੇ ਸਾਰ ਹੀ ਨਮਕੀਨ ਜਾਂ ਫਿਰ ਮਿੱਠਾ ਖਾਣ ਦੇ ਨਾਲ ਪੇਟ ਵਿੱਚ ਗੈਸ ਦੀ ਸਮੱਸਿਆ ਹੁੰਦੀ ਹੈ। ਹਰ ਇੱਕ ਮਨੁੱਖ ਜਲਦੀ ਦੇ ਵਿੱਚ ਰਹਿੰਦਾ ਹੈ ਜਿਸ ਕਾਰਨ ਉਹ ਖਾਣਾ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਂਦਾ।ਜਿਸ ਕਾਰਨ ਪਾਚਨ ਸ਼ਕਤੀ ਤੇ ਅਸਰ ਪੈਂਦਾ ਹੈ।ਬਹੁਤ ਜਲਦੀ ਜਲਦੀ ਖਾਣਾ ਖਾਣ ਦੇ ਨਾਲ ਸਰੀਰ ਨੂੰ
ਖਾਣਾ ਪਚਾਉਣ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।ਕ ਈ ਲੋਕ ਖਾਣੇ ਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਹਨ ਅਤੇ ਇੱਕ ਵਾਰ ਵਿੱਚ ਬਹੁਤ ਜ਼ਿਆਦਾ ਖਾਣਾ ਖਾ ਲੈਂਦੇ ਹਨ ਅਤੇ ਪੇਟ ਨੂੰ ਉਪਰ ਤੱਕ ਭਰ ਲੈਂਦੇ ਹਨ। ਅਜਿਹੀ ਗਲਤੀ ਵਿਅਕਤੀ ਨੂੰ ਨਹੀਂ ਕ ਰ ਨੀ ਚਾਹੀਦੀ।
ਅਜਿਹਾ ਕਰਨ ਨਾਲ ਮਨੁੱਖ ਦੀ ਪਾਚਨ ਸ਼ਕਤੀ ਤੇ ਕਾਫੀ ਜ਼ਿਆਦਾ ਬੁ ਰਾ ਪ੍ਰਭਾਵ ਪੈਂਦਾ ਹੈ।ਮਨੁੱਖ ਐਨਾ ਜ਼ਿਆਦਾ ਖਾਣਾ ਖਾ ਲੈਂਦਾ ਹੈ ਕਿ ਉਹ ਪਾਣੀ ਦੀ ਪੂਰੀ ਮਾਤਰਾ ਗ੍ਰਹਿਣ ਨਹੀਂ ਕਰਦਾ।ਪਾਣੀ ਲੋੜੀਂਦੀ ਮਾਤਰਾ ਦੇ ਵਿੱਚ ਜ਼ਰੂਰ ਪੀ ਣਾ ਚਾਹੀਦਾ ਹੈ
ਇਸ ਨਾਲ ਕਾਫੀ ਬਿਮਾਰੀਆਂ ਖਤਮ ਹੁੰਦੀਆਂ ਹਨ।ਸੋ ਦੋ ਸ ਤੋ ਆਪਣੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਲਈ ਇ ਹ ਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।