ਦੇਸੀ ਨੁਸਖਾ ਪੇਟ ਦੀ ਗੈਸ 2 ਮਿੰਟ ਵਿਚ ਤੂਫਾਨ ਦੀ ਤਰ੍ਹਾ ਬਾਹਰ ਕੱਢ ਦੇਵੇਗਾ ਪੇਟ ਦੀ ਸੋਜ ਦਾ ਇਲਾਜ ਘਰੇਲੂ ਨੁਸਖਾ !

ਦੇਸੀ ਨੁਸਖੇ

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਪੇਟ ਨਾਲ ਸੰਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਜਿਵੇਂ ਕਿ ਪੇਟ ਦੇ ਵਿੱਚ ਗੈਸ ਕਬਜ਼ ਐਸੀਡਿਟੀ ਦੀ ਸਮੱਸਿਆ।ਪੇਟ ਵਿੱਚ ਗੈਸ ਬਣਨ ਨਾਲ ਬਹੁਤ ਜਿਆਦਾ ਪਰੇਸ਼ਾਨੀ ਪੈਦਾ ਹੁੰਦੀ ਹੈ।ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਅਸਾਨ

ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ,ਜਿਸ ਦਾ ਇਸਤੇਮਾਲ ਕਰਕੇ ਪੇਟ ਗੈਸ ਤੋਂ ਬਚਿਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਇੱਕ ਤਸਲੇ ਦੇ ਵਿੱਚ ਇੱਕ ਗਲਾਸ ਪਾਣੀ ਲੈ ਲਵੋ।ਇਸ ਵਿੱਚ ਇੱਕ ਚੱਮਚ ਜੀਰਾ ਅਤੇ ਇੱਕ ਦਾਲਚੀਨੀ ਦਾ ਟੁਕੜਾ ਪਾ ਲਵੋ ਅਤੇ ਇਸ ਪਾਣੀ ਨੂੰ ਗਰਮ ਕਰੋ।

ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਇੱਕ ਕੱਚ ਦੇ ਗਿਲਾਸ ਵਿੱਚ ਛਾਣ ਲਵੋ।ਇਸ ਵਿੱਚ 1 ਚਮਚ ਨਿੰਬੂ ਦਾ ਰਸ ਅਤੇ ਇੱਕ ਚੱਮਚ ਕਾਲਾ ਨਮਕ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਜਦੋਂ ਵੀ ਤੁਹਾਡੇ ਪੇਟ ਵਿੱਚ ਗੈਸ ਅਤੇ ਕਬਜ਼ ਦੀ ਸਮੱਸਿਆ ਬਣਦੀ ਹੈ ਤਾਂ ਤੁਸੀਂ ਇਸ

ਨੁਸਖੇ ਨੂੰ ਬਣਾ ਕੇ ਗਰਮ-ਗਰਮ ਹੀ ਸੇਵਨ ਕਰਨਾ ਹੈ।ਜੇਕਰ ਤੁਹਾਡੇ ਪੇਟ ਦੇ ਵਿੱਚ ਰੋਜ਼ਾਨਾਂ ਗੈਸ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਲਗਾਤਾਰ 15 ਦਿਨ ਸਵੇਰੇ ਖਾਲੀ ਪੇਟ ਇਸ ਨੁਸਖੇ ਨੂੰ ਤਿਆਰ ਕਰ ਕੇ ਸੇਵਨ ਕਰਨਾ ਹੈ।ਇਸ ਨਾਲ ਪੇਟ ਦੇ ਵਿੱਚ ਪੈਦਾ

ਹੋਏ ਰੋਗ ਖਤਮ ਹੋ ਜਾਣਗੇ ਅਤੇ ਕਬਜ਼ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।ਇਸ ਦੇ ਨਾਲ ਨਾਲ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਪੇਟ ਨਾਲ ਸੰਬੰਧਿਤ ਰੋਗ ਖਤਮ ਹੋ ਜਾਣ।ਸੋ ਦੋਸਤੋ ਜੇਕਰ ਤੁਹਾਡੇ ਵੀ ਪੇਟ ਦੇ ਗੈਸ ਅਤੇ ਕਬਜ਼ ਦੀ ਸਮੱਸਿਆ

ਬਣੀ ਰਹਿੰਦੀ ਹੈ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *