Home / ਦੇਸੀ ਨੁਸਖੇ / ਮੁਲਤਾਨੀ ਮਿੱਟੀ ਚ ਇਹ ਚੀਜ ਮਿਲਾਕੇ ਲਗਾਓ ਬਸ ਦੇਖਦੇ ਰਹਿ ਜਾਓਗੇ !

ਮੁਲਤਾਨੀ ਮਿੱਟੀ ਚ ਇਹ ਚੀਜ ਮਿਲਾਕੇ ਲਗਾਓ ਬਸ ਦੇਖਦੇ ਰਹਿ ਜਾਓਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਲੋਕ ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਪਰ ਦੋਸਤੋ ਜੇਕਰ ਅਸੀ ਚਿਹਰੇ ਦੀ ਕੁਦਰਤੀ ਢੰਗ ਦੇ ਨਾਲ ਦੇਖਭਾਲ ਕਰਦੇ ਹਾਂ ਤਾਂ ਸਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋ ਜਾਂਦਾ ਹੈ।ਦੋਸਤੋ ਅੱਜ

ਅਸੀਂ ਤੁਹਾਨੂੰ ਬਹੁਤ ਹੀ ਅਸਰਦਾਰ ਘਰੇਲੂ ਨੁਸਖੇ ਦੱਸਾਂਗੇ ਜੋ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਇਸਤੇਮਾਲ ਕਰ ਸਕਦੇ ਹੋ।ਸਭ ਤੋਂ ਪਹਿਲਾਂ ਅਸੀਂ ਚਿਹਰੇ ਤੇ ਸਕਰੱਬ ਕਰਾਂਗੇ‌ਇਸ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਚਾਵਲ ਦਾ ਆਟਾ,ਥੋੜ੍ਹਾ ਜਿਹਾ ਸ਼ਹਿਦ ਅਤੇ

ਗੁਲਾਬ ਜਲ ਪਾ ਕੇ ਮਿਕਸ ਕਰ ਲਵਾਂਗੇ।ਇਸ ਵਿੱਚ ਤੁਸੀਂ ਅੱਧਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਸਕ੍ਰਬ ਤਿਆਰ ਕਰ ਲਵੋ।ਦੋਸਤੋ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੁਸੀਂ ਇਸ ਸਕ੍ਰਬ ਨੂੰ ਲਗਾਕੇ ਹਲਕੀ-ਹਲਕੀ ਮਸਾਜ ਕਰਨੀ ਹੈ।ਕਰੀਬ ਤੁਸੀਂ ਦੋ ਤਿੰਨ

ਮਿੰਟ ਸਕ੍ਰਬ ਕਰਨ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ ਅਤੇ ਫੇਸ ਪੈਕ ਬਣਾ ਕੇ ਤਿਆਰ ਕਰਨਾ ਹੈ।1 ਚੱਮਚ ਮੁਲਤਾਨੀ ਮਿੱਟੀ,ਇੱਕ ਚਮਚ ਸ਼ਹਿਦ, ਇੱਕ ਚਮਚ ਐਲੋਵੇਰਾ ਜੈੱਲ,ਇੱਕ ਵਿਟਾਮਿਨ-ਈ ਦਾ ਕੈਪਸੂਲ ਅਤੇ ਗੁਲਾਬਜਲ ਪਾ ਕੇ ਪੇਸਟ

ਤਿਆਰ ਕਰ ਲਵੋ।ਸਾਫ਼-ਸੁਥਰੇ ਚਿਹਰੇ ਤੇ ਇਸ ਪੇਸਟ ਨੂੰ ਲਗਾ ਕੇ ਤੁਸੀਂ ਕਰੀਬ 10 ਮਿੰਟ ਦੇ ਲਈ ਇਸੇ ਤਰ੍ਹਾਂ ਹੀ ਛੱਡ ਦੇਵੋ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ।ਇਸਨੂੰ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!