Home / ਦੇਸੀ ਨੁਸਖੇ / ਇਸ ਤਰਾ ਦਾ ਅਸਰਦਾਰ ਤਰੀਕਾ ਨੀ ਤੁਸੀ ਪਹਿਲਾ ਕਦੇ ਦੇਖਿਆ ਹੋਣਾ !

ਇਸ ਤਰਾ ਦਾ ਅਸਰਦਾਰ ਤਰੀਕਾ ਨੀ ਤੁਸੀ ਪਹਿਲਾ ਕਦੇ ਦੇਖਿਆ ਹੋਣਾ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਉਬਟਨ ਬਣਾਉਣਾ ਦੱਸਾਂਗੇ ਜਿਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਚਿਹਰੇ ਤੇ ਗਲੋ ਅਤੇ ਚਮਕ ਪੈਦਾ ਕਰ ਸਕਦੇ ਹੋ।ਦੋਸਤੋ ਆਪਣੇ ਚਿਹਰੇ ਦੀ ਦੇਖਭਾਲ ਸਾਨੂੰ ਕੁਦਰਤੀ ਢੰਗ ਨਾਲ ਜ਼ਰੂਰ ਕਰਨੀ ਚਾਹੀਦੀ ਹੈ।

ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਵਿੱਚ ਇੱਕ ਚਮਚ ਕੌਫੀ ਪਾਉਡਰ,ਇੱਕ ਚੱਮਚ ਮੈਦਾ ਅਤੇ ਇੱਕ ਚੱਮਚ ਵੇਸਣ ਲੈ ਲਵੋ।ਥੋੜ੍ਹਾ ਜਿਹਾ ਟਮਾਟਰ ਦਾ ਪਲਪ ਵੀ ਪਾ ਲਵੋ।ਇਸ ਵਿੱਚ ਤੁਸੀਂ ਲੋੜ ਅਨੁਸਾਰ ਦਹੀਂ ਪਾ ਕੇ ਇਸ ਦਾ ਇੱਕ ਪੇਸਟ ਤਿਆਰ ਕਰ ਲੈਣਾ ਹੈ।

ਇਹ ਸਾਡਾ ਕੁਦਰਤੀ ਉਬਟਨ ਬਣ ਕੇ ਤਿਆਰ ਹੋ ਜਾਵੇਗਾ।ਹੁਣ ਤੁਸੀਂ ਨਹਾਉਣ ਤੋਂ ਪਹਿਲਾਂ ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਹੱਥਾਂ-ਪੈਰਾਂ ਉਤੇ ਲਗਾ ਕੇ ਟਮਾਟਰ ਦੀ ਸਹਾਇਤਾ ਦੇ ਨਾਲ ਮਸਾਜ ਕਰਨੀ ਹੈ।ਥੋੜ੍ਹੀ ਦੇਰ ਮਸਾਜ ਕਰਨ ਤੋਂ ਬਾਅਦ ਤੁਸੀਂ ਆਪਣੇ

ਹੱਥਾਂ ਪੈਰਾਂ ਅਤੇ ਮੂੰਹ ਨੂੰ ਧੋ ਲੈਣਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਗਰਮੀਆਂ ਦੇ ਮੌਸਮ ਵਿੱਚ ਵੀ ਤੁਹਾਡੀ ਚਮੜੀ ਬਹੁਤ ਹੀ ਵਧੀਆ ਬਣੀ ਰਹੇਗੀ। ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਟਮਾਟਰ ਲਗਾਉਣ ਹੀ ਚਿਹਰਾ ਚਮਕੇਗਾ ਤੇ ਹੋਵੇਗਾ ਟਾਈਟ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ …

Leave a Reply

Your email address will not be published.

error: Content is protected !!