ਸਿਰਫ 2 ਰੁਪਏ ਵਿੱਚ ਦੰਦਾ ਦੀ ਕੀੜਾ ਕੱਢੋ ਬਾਹਰ !

ਗਲਤ ਖਾਣ-ਪੀਣ ਦੇ ਕਾਰਨ ਦੰਦਾਂ ਦੇ ਵਿੱਚ ਕਈ ਸਾਰੀਆਂ ਸ ਮੱ ਸਿ ਆ ਵਾਂ ਪੈਦਾ ਹੋ ਜਾਂਦੀਆਂ ਹਨ।ਜਿਵੇਂ ਕਿ ਪਾਇਰੀਆ,ਦੰਦਾਂ ਵਿੱਚ ਕੀੜਾ ਲੱਗਣਾ,ਦੰਦ ਕਮਜ਼ੋਰ ਹੋ ਜਾਂਦੇ ਹਨ ਆਦਿ। ਜਦੋਂ ਦੰਦਾ ਵਿੱਚ ਇਹ ਸਮੱਸਿਆਵਾਂ ਆਉਂਦੀਆਂ ਹਨ ਤਾਂ ਅਸੀਂ ਡੈਂਟਿਸਟ ਦੇ ਕੋਲ ਜਾਂਦੇ ਹਾਂ ਅਤੇ ਬਹੁਤ ਸਾਰੇ ਪੈਸੇ ਖ਼ਰਚ ਕੇ ਆ ਉਂ ਦੇ ਹਾਂ। ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਕਿ ਦੰਦਾਂ ਦੇ ਵਿੱਚ

ਲੱਗੇ ਹੋਏ ਕੀੜੇ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰੇਗਾ।ਇਸ ਨੁਸਖੇ ਨੂੰ ਤਿ ਆ ਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਚੁਟਕੀ ਪਾਨ ਵਾਲੇ ਚੂਨੇ ਦਾ ਲੈ ਲਵੋ।ਇਸ ਤੋਂ ਬਾਅਦ ਅਸੀਂ ਇੱਕ ਚੁਟਕੀ ਫਟਕੜੀ ਪਾਊਡਰ ਦੀ ਲੈ ਲੈਣੀ ਹੈ। ਇਹਨਾਂ ਦੋਵਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਇਸ ਵਿੱਚ ਇੱਕ ਬੂੰਦ ਪਾ ਣੀ ਪਾ ਲਓ।ਇਸ ਤਰ੍ਹਾਂ ਦੋਸਤੋ ਇੱਕ ਪੇਸਟ ਜਿਹਾ ਤਿਆਰ ਹੋ ਜਾਵੇਗਾ।ਇਸ ਨੂੰ ਮਾਚਿਸ ਦੀ

ਤੀਲੀ ਦੀ ਸਹਾਇਤਾ ਦੇ ਨਾਲ ਉਸ ਦੰਦ ਤੇ ਲਗਾਓ ਜਿਥੇ ਕੀੜਾ ਲੱ ਗਿ ਆ ਹੋਇਆ ਹੈ।ਇਸ ਨੂੰ ਤੁਸੀਂ ਪੰਜ ਮਿੰਟ ਦੇ ਲਈ ਲਗਾ ਕੇ ਆਪਣਾ ਮੂੰਹ ਖੁਲਾ ਰਖੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਦੰਦ ਵਿੱਚ ਲੱਗਿਆ ਹੋਇਆ ਕੀੜਾ ਬਾਹਰ ਨਿਕਲ ਆਵੇਗਾ ਅਤੇ ਦੰ ਦ ਮਜ਼ਬੂਤ ਹੋ ਜਾਣਗੇ।

ਸੋ ਦੋਸਤੋ ਦੰਦਾਂ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਕੀੜੇ ਨੂੰ ਬਾਹਰ ਕੱ ਢ ਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਸਿਰਫ 1 ਘੰਟਾ ਲਗਾਉਣਾ ਪਵੇਗਾ ਵਾਲਾ ਦੀ ਹਰ ਪੇ੍ਸਾਨੀ ਤੋ ਛੁਟਕਾਰਾ !

ਕਮਜ਼ੋਰ ਵਾਲ ਲਗਾਤਾਰ ਝੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਗੰ ਜਾ ਪ ਨ ਪੈਦਾ …

Leave a Reply

Your email address will not be published. Required fields are marked *