ਦੋਸਤੋ ਦੁਨੀਆਂ ਦੇ ਵਿੱਚ ਬਹੁਤ ਵਾਰ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਕਾਫੀ ਜ਼ਿਆਦਾ ਹੈਰਾਨੀ ਹੋ ਜਾਂਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਘਟਨਾਵਾਂ ਦੱਸਾਂਗੇ ਜੋ ਕੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈਆਂ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ
ਤੇ ਵਾਇਰਲ ਹੋ ਗਈਆਂ।ਹਾਲ ਹੀ ਵਿੱਚ ਨੀਦਰਲੈਂਡ ਦੇ ਵਿੱਚ ਤੂਫਾਨ ਆਉਣ ਕਾਰਨ ਇੱਕ ਘਰ ਦੀ ਪੂਰੀ ਛੱਤ ਹੀ ਉੱਡ ਗਈ।ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਇਹ ਦ੍ਰਿਸ਼ ਦੇਖਿਆ ਤਾਂ ਉਨ੍ਹਾਂ ਨੇ ਇਸ ਦਾ ਵੀਡੀਓ ਬਣਾ ਦਿੱਤਾ।ਪਰ ਖੁਸ਼ੀ ਦੀ ਗੱਲ ਇਹ ਹੈ ਕਿ
ਘਰ ਦੇ ਵਿੱਚ ਮੌਜੂਦ ਕਿਸੇ ਵੀ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਹੋਇਆ।ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਚੋਰ ਦੀ ਹੁਸ਼ਿਆਰੀ ਕੈਦ ਹੋ ਗਈ।ਦਰਅਸਲ ਸੁਨਿਆਰੇ ਦੀ ਦੁਕਾਨ ਤੇ ਇੱਕ ਵਿਅਕਤੀ ਜਾਂਦਾ ਹੈ ਜੋ ਕਿ ਦੁਕਾਨ ਦੇ ਅੰਦਰ ਜਾ ਕੇ ਫੋਨ ਤੇ ਗੱਲ ਕਰਨ
ਦੀ ਐਕਟਿੰਗ ਕਰਨ ਲੱਗ ਜਾਂਦਾ ਹੈ।ਕੁਝ ਦੇਰ ਇਧਰ ਉਧਰ ਗੱਲਾਂ ਕਰਨ ਤੋਂ ਬਾਅਦ ਉਹ ਸੁਨਿਆਰੇ ਕੋਲੋਂ ਇੱਕ ਸੋਨੇ ਦੀ ਚੇਨ ਲੈ ਲੈਂਦਾ ਹੈ ਅਤੇ ਮੌਕਾ ਦੇਖ ਕੇ ਬਿਨਾਂ ਪੈਸੇ ਦਿੱਤੇ ਹੀ ਫ਼ਰਾਰ ਹੋ ਜਾਂਦਾ ਹੈ।ਉਸ ਦੇ ਪਿੱਛੇ ਦੁਕਾਨ ਦਾ ਇੱਕ ਕਰਮਚਾਰੀ ਵੀ ਭੱਜਦਾ ਹੈ
ਪਰ ਉਸ ਸਮੇਂ ਕਾਫੀ ਦੂਰ ਨਿਕਲ ਆਇਆ ਸੀ।ਇੱਕ ਇਲਾਕੇ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਡਿਲੀਵਰੀ ਬੁਆਏ ਦੀ ਘਟਨਾ ਕੈਦ ਹੋ ਗਈ।ਜੋ ਕਿ ਬਹੁਤ ਜਲਦੀ ਦੇ ਵਿੱਚ ਸਮਾਨ ਡਲੀਵਰੀ ਕਰਨ ਦੇ ਲਈ ਘਰ ਪਹੁੰਚਿਆ ਅਤੇ ਘਰ ਦੇ ਸਾਹਮਣੇ ਪਏ
ਸਮਾਨ ਨੂੰ ਉਸ ਨੇ ਟੱਕਰ ਮਾਰ ਕੇ ਸੁੱਟ ਦਿੱਤਾ।ਸਮਾਨ ਡਿਲੀਵਰ ਕਰਨ ਤੋਂ ਬਾਅਦ ਉਸ ਨੇ ਘਰ ਦੇ ਸਾਹਮਣੇ ਪਏ ਸਮਾਨ ਨੂੰ ਚੁੱਕ ਕੇ ਰੱਖ ਦਿੱਤਾ ਪਰ ਵਾਪਸ ਜਾਣ ਵੇਲੇ ਫਿਰ ਤੋਂ ਟੱਕਰ ਮਾਰ ਦਿੱਤੀ।ਇਹ ਘਟਨਾ ਕਾਫ਼ੀ ਹਾਸਰਸ ਪੈਦਾ ਕਰਦੀ ਹੈ। ਇਸ
ਤਰ੍ਹਾਂ ਦੁਨੀਆਂ ਦੇ ਵਿੱਚ ਅਜੀਬੋ ਗਰੀਬ ਘਟਨਾ ਵਾਪਰਦੀਆਂ ਰਹਿੰਦੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।