Monday , May 17 2021

ਸੁਹਾਗਨ ਔਰਤ ਨੂੰ ਘਰ ਵਿੱਚ ਨਹੀ ਪਾਉਣੀਆ ਚਾਹੀਦੀਆ ਇਹ 3 ਚੀਜਾ ਨਹੀ ਤਾ ਹੋ ਸਕਦਾ ਵੱਡਾ ਨੁਕਸਾਨ !

ਵਾਸਤੂ ਸ਼ਾਸਤਰ ਦੇ ਵਿੱਚ ਬਹੁਤ ਸਾਰੇ ਤੱਥ ਮੌਜੂਦ ਹਨ ਜੋ ਵਿ ਅ ਕ ਤੀ ਦੀ ਜ਼ਿੰਦਗੀ ਨੂੰ ਸਰਲ ਬਣਾਉਣ ਦਾ ਕੰਮ ਕਰਦੇ ਹਨ। ਵਾਸਤੂ ਸ਼ਾਸਤਰ ਵਿੱਚ ਕੁਝ ਚੀਜਾਂ ਦੱਸੀਆਂ ਗਈਆਂ ਹਨ ਜੋ ਸੁਹਾਗਣ ਇਸਤਰੀ ਨੂੰ ਕਦੀ ਵੀ ਨਹੀਂ ਪਾਉਣੀਆਂ ਚਾਹੀਦੀਆਂ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਚੀਜ਼ਾਂ ਤੇ ਵਿ ਸ਼ ਵਾ ਸ਼ ਨਹੀਂ ਕਰਦੀ। ਪਰ ਫਿਰ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ

ਹੈ।ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਸੁਹਾਗਣ ਇ ਸ ਤ ਰੀ ਨੂੰ ਕਦੇ ਵੀ ਕਾਲੀਆਂ ਚੂੜੀਆਂ ਨਹੀਂ ਪਾਉਣੇ ਚਾਹੀਦੀਆਂ।ਅਜਿਹਾ ਕਰਨ ਨਾਲ ਸ਼ਨੀ ਗ੍ਰਹਿ ਹਾਵੀ ਹੋ ਸਕਦਾ ਹੈ।ਇਸ ਲਈ ਸੁਹਾਗਣ ਇਸਤਰੀਆਂ ਇਹ ਕੰਮ ਨਾ ਕਰਨ।ਸੁਹਾਗਣ ਇਸਤਰੀਆਂ ਆਪਣੇ ਪੈਰਾਂ ਦੇ ਵਿੱਚ ਝਾਂ ਜ ਰਾਂ ਪਾਉਦੀਆਂ ਹਨ। ਪਰ ਭੁੱਲ ਕੇ ਵੀ ਸੋਨੇ ਤੋਂ ਬਣਿਆ ਕੋਈ ਗਹਿਣਾ ਪੈਰਾਂ ਦੇ ਵਿੱਚ ਨਹੀਂ

ਪਾਉਣਾ ਚਾਹੀਦਾ।ਅਜਿਹਾ ਕਰਨ ਨਾਲ ਕੁਵੇਰ ਮਹਾਰਾਜ ਜੀ ਨਰਾਜ ਹੋ ਜਾਂ ਦੇ ਹਨ। ਸੁਹਾਗਣ ਇਸਤਰੀਆਂ ਨੂੰ ਕਦੇ ਵੀ ਸਫ਼ੈਦ ਕੱਪੜੇ ਨਹੀਂ ਪਾਉਣੇ ਚਾਹੀਦੇ।ਅਜਿਹਾ ਕਰਨ ਨਾਲ ਉਸ ਦੇ ਪਤੀ ਅਤੇ ਉਸ ਦੇ ਰਿਸ਼ਤੇ ਤੇ ਸੰ ਕ ਟ ਆ ਸਕਦਾ ਹੈ।

ਸੋ ਇਹਨਾਂ ਤਿੰਨ ਚੀਜ਼ਾਂ ਨੂੰ ਸੁਹਾਗਣ ਇਸਤਰੀ ਕਦੇ ਵੀ ਨਾ ਪ ਹਿ ਨੇ।ਵਾਸਤੂ ਸਾਸਤਰ ਵਿੱਚ ਇਹਨਾਂ ਚੀਜ਼ਾਂ ਨੂੰ ਉਲੇਖ ਕੀਤਾ ਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *