ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇਂ ਤੁ ਹਾ ਡੇ ਨਾਲ ਇਸ ਕਲਯੁੱਗੀ ਬਾਜ਼ਾਰ ਦੇ ਵਿੱਚ ਧੋਖਾ ਕੀਤਾ ਜਾਂਦਾ ਹੈ ਅਤੇ ਕਿਵੇਂ ਕਈ ਲੋਕ ਅਮੀਰ ਬਣਨ ਦੇ ਲਈ ਸਹੀ ਰਾਹ ਛੱਡ ਕੇ ਗਲਤ ਰਾਹ ਅਪਣਾਉਂਦੇ ਹਨ। ਦੋਸਤੋ ਬਾਜ਼ਾਰ ਦੇ ਵਿੱਚ ਤਾਂ ਇਨ੍ਹਾਂ ਨੂੰ ਭਾਵੇਂ ਕੋਈ ਨਹੀਂ ਫੜ ਸਕਦਾ ਪ ਰ ਕੈਮਰਾ ਕਈ ਵਾਰ ਇਨ੍ਹਾਂ ਨੂੰ ਫੜ ਲੈਂਦਾ ਹੈ। ਦੋਸਤੋ ਅੱਜ ਵੀ ਅਸੀਂ ਤੁਹਾਨੂੰ ਕੁਝ ਅਜਿਹੀਆਂ
ਵੀਡੀਓਜ਼ ਦੱਸਣ ਜਾ ਰਹੇ ਹਾਂ, ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾ ਇ ਰ ਲ ਹੋ ਰਹੀਆਂ ਹਨ ਕਿਉਂਕਿ ਇਹ ਇਨ੍ਹਾਂ ਦੀਆਂ ਹੀ ਹਨ। ਦੋਸਤੋ ਸਭ ਤੋਂ ਪਹਿਲੀ ਵੀਡੀਓਜ਼ ਦੇ ਵਿੱਚ ਇੱਕ ਸਬਜ਼ੀ ਵਾਲਾ ਹਰੀਆਂ ਲੀਚੀਆ ਉੱਤੇ ਲਾਲ ਰੰਗ ਦੀ ਸਪਰੇਅ ਕਰ ਰਿਹਾ ਸੀ। ਤੇ ਉਨ੍ਹਾਂ ਨੂੰ ਤਾਜ਼ਾ ਅਤੇ ਪੱਕੀਆਂ ਹੋ ਈ ਆਂ ਲੀਚੀਆਂ ਦੇ ਵਿਚ ਬਦਲ ਰਿਹਾ ਸੀ। ਦੋਸਤਾਂ ਦੂਸਰੀ ਵੀਡੀਓ ਦੇ ਵਿੱਚ ਇੱਕ ਸਬਜ਼ੀ
ਵਾਲਾ ਪੁਲ ਤੇ ਹੀ ਟਾਪੂ ਵਿੱਚ ਬਹੁਤ ਸਾਰੇ ਕੈਮੀਕਲ ਪਾਉਂਦਾ ਹੈ। ਜਿ ਸ ਦੇ ਕਾਰਨ ਟੱਬ ਦਾ ਪਾਣੀ ਬਿਲਕੁਲ ਹਰਾ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਸ ਦੇ ਵਿਚ ਬੀਹੀ ਹਰੇ ਮਟਰ ਪਾਉਂਦਾ ਹੈ ਅਤੇ ਕੁਝ ਸਮੇਂ ਬਾਅਦ ਜਦੋਂ ਉਹ ਉਨ੍ਹਾਂ ਮਟਰਾਂ ਨੂੰ ਕੱ ਟ ਦਾ ਹੈ
ਤਾਂ ਉਹ ਬਿਲਕੁਲ ਤਾਜ਼ੇ ਲੱਗ ਰਹੇ ਸਨ। ਅਜਿਹੀਆਂ ਹੋਰ ਵੀਡੀਓ ਦੇ ਖ ਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।