Home / ਵਾਇਰਲ / ਇਸ ਤੋ ਵਧੀਆ ਮੌਕਾ ਨਹੀ ਆਵੇਗਾ ਮੁੱਖ ਮੰਤਰੀ ਦਾ ਨਵਾ ਤੋਹਫਾ !

ਇਸ ਤੋ ਵਧੀਆ ਮੌਕਾ ਨਹੀ ਆਵੇਗਾ ਮੁੱਖ ਮੰਤਰੀ ਦਾ ਨਵਾ ਤੋਹਫਾ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦਾ ਨਵਾਂ ਮੁਖ ਮੰਤਰੀ ਮਾਨਾ ਦਾ ਮਾਨ ਭਗਵੰਤ ਮਾਨ ਬਣ ਗਿਆ ਹੈ। ਜਿਸ ਕਾਰਨ ਜਨਤਾ ਦੇ ਚਿਹਰੇ ਮੁਸਕੁਰਾ ਗਏ ਹਨ। ਭਗਵੰਤ ਮਾਨ ਜਿੱਤਣ ਕਾਰਨ ਜਨਤਾ ਦੀ ਖੁਸ਼ੀ ਦਾ ਟਿਕਾਣਾ ਨਹੀ ਹੈ। ਕਿਉਕਿ ਜਨਤਾ ਨੂੰ

ਭਰੋਸਾ ਹੈ ਕਿ ਇਸ ਵਾਰ ਭਗਵੰਤ ਮਾਨ ਜਰੂਰ ਪੰਜਾਬ ਦੀ ਤਰੱਕੀ ਵਿਚ ਵਾਧਾ ਕਰੇਗਾ ਅਤੇ ਜਨਤਾ ਨੂੰ ਖੁਸ਼ੀਆਂ ਦੇਵੇਗਾ। ਭਗਵੰਤ ਮਾਨ ਵੱਲੋਂ ਪਹਿਲਾਂ ਤੋਂ ਹੀ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਸੀ। ਹੁਣ ਸਹੁੰ ਚੁੱਕ ਸਮਾਗਮ ਤੋਂ ਬਾਅਦ ਉਹਨਾਂ ਵੱਲੋਂ ਹੋਰ ਵੀ

ਵੱਡੇ ਐਲਾਨ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਵੱਲੋਂ ਇਕ ਐਲਾਨ ਹੋਇਆ ਹੈ ਕਿ ਜਿਹੜੇ ਨੌਜਵਾਨਾਂ ਦੀ ਭਰਤੀ ਬੇਲੇ ਮੈਡੀਕਲ ਰਹਿ ਗਈ ਸੀ ਅਤੇ ਉਹਨਾਂ ਨੂੰ ਭਰਤੀ ਨਹੀਂ ਕੀਤਾ ਗਿਆ ਸੀ। ਹੁਣ ਦੁਬਾਰਾ ਤੋਂ ਉਹਨਾਂ ਨੌਜਵਾਨਾਂ ਨੂੰ ਬੁਲਾ ਕੇ

ਉਨ੍ਹਾਂ ਦਾ ਮੈਡੀਕਲ ਕਰਕੇ ਉਸ ਨੂੰ ਭਰਤੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਦ ਹੀ ਕਲਰ ਦੀਆਂ ਬਿਕਨੀਆਂ ਵੀ ਨਿਕਲਣਗੀਆਂ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਦ ਹੀ ਹਰ ਇੱਕ ਨੋਜਵਾਨ ਨੂੰ ਨੋਕਰੀ ਤੇ

ਲਟਕਾਇਆ ਜਾਵੇਗਾ ਤਾਂ ਜੋ ਕੋਈ ਵੀ ਨੌਜਵਾਨ ਬੇਰੁਜ਼ਗਾਰ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਦੀ ਹੀ ਮਨ ਬਹੁਤ ਸਾਰੀਆਂ ਨੌਕਰੀਆਂ ਕੱਢਾਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ

ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!