Monday , May 17 2021

ਇਹਨਾ ਕੁੜੀਆ ਦੀ ਹੋਸਟਲ ਲਾਈਫ ਦੇਖ ਤੁਹਾਡਾ ਮੂੰਹ ਅੱਡਿਆ ਰਹਿ ਜਾਣਾ !

ਦੋਸਤੋ ਇਸ ਦੁਨੀਆਂ ਦੇ ਵਿੱਚ ਹਰ ਮਾਂ ਬਾਪ ਕ ਹਿੰ ਦਾ ਹੈ ਕਿ ਉਸ ਦਾ ਮੁੰਡਾ ਜਾਂ ਫਿਰ ਕੁੜੀ ਵੱਡਾ ਅਫਸਰ ਬਣੇ ਜਾਂ ਫਿਰ ਆਪਣਾ ਹੀ ਕੋਈ ਬਿਜ਼ਨੈਸ ਕਰੇ ਪਰ ਉਹ ਪੈਸੇ ਬਹੁਤ ਕਮਾਵੇ ਅਤੇ ਇਸਦੇ ਲਈ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤੀ ਜ਼ਿਆਦਾ ਪੜ੍ਹਨਾ ਪੈਂਦਾ ਹੈ। ਪਰ ਜਦੋਂ ਉਨ੍ਹਾਂ ਨੂੰ ਪੜ੍ਹਨ ਦੇ ਦੇ ਈ ਏ ਦੂਰ ਜਾਣਾ ਪੈਂਦਾ ਹੈ ਅਤੇ ਰੋਜ਼ ਅਪ ਡਾਊਨ ਕਰਨਾ ਔਖਾ ਹੁੰਦਾ ਹੈ। ਇਸ

ਦੇ ਲਈ ਕਈ ਵਾਰੀ ਉਹ ਜਾਂ ਤਾਂ ਹੋਸਟਲਾਂ ਦੀ ਵਿੱਚ ਰੁਕ ਜਾ ਪੀਜੀ ਦੇ ਵਿੱ ਚ ਰੁਕ ਜਾਂਦੇ ਹਨ। ਅੱਜ ਅਸੀਂ ਹੋਸਟਲ ਵਿੱਚ ਰਹਿਣ ਵਾਲੀਆਂ ਕੁੜੀਆਂ ਦੇ ਬਾਰੀ ਵਿਚ ਦੱਸਣ ਜਾ ਰਹੇ ਹਾਂ, ਕਿ ਉਨ੍ਹਾਂ ਨੂੰ ਉੱਥੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਹੋਸਟਲ ਲਾਈਫ ਕਿਹੋ ਜਿਹੀ ਹੁੰਦੀ ਹੈ। ਦੋ ਸ ਤੋ ਜਦੋਂ ਵੀ ਹੋਸਟਲ ਲਾਈਫ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ

ਸੋਚਦਾ ਹੈ ਕਿ ਹੋਸਟਲ ਆਏ ਬਹੁਤ ਵਧੀਆ ਹੋਵੇਗੀ। ਪਰ ਅ ਜਿ ਹਾ ਕੁਝ ਨਹੀਂ ਹੈ ਉਸ ਲਾਈਫ ਦੇ ਵਿਚ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਏਥੇ ਤੁਹਾਡੀ ਸਾਂਭ ਸੰਭਾਲ ਕਰਨ ਦੇ ਲਈ ਕੋਈ ਨਹੀਂ ਹੁੰਦਾ। ਸਗੋਂ ਜੇਕਰ ਤੁਸੀਂ ਬਿਮਾਰ ਹੋ ਜਾਵੋ ਤਾਂ ਤੁਹਾਡੀ ਦੇਖਭਾਲ ਕਰਨ ਵਾਲਾ ਕੋਈ ਨ ਹੀਂ ਹੋਵੇਗਾ ਸਗੋਂ ਜੋ ਤੁਹਾਡੀ ਨਾਲ ਦੇ ਹੋਣਗੇ। ਉਹ ਵੀ ਤੁਹਾਡੇ ਤੋਂ ਦੂਰ

ਹੋਣਗੇ ਤਾਂ ਜੋ ਉਹ ਵੀ ਬਿਮਾਰ ਨਾ ਹੋ ਜਾਣ ਇਸ ਤੋਂ ਇਲਾਵਾ ਸਮੇਂ ਸਿ ਰ ਉੱਥੇ ਖਾਣਾ ਪਾਣੀ ਮਿਲਦਾ ਹੈ ਅਤੇ ਬੇ ਸਮੇਂ ਤੇ ਕੁਝ ਵੀ ਨਹੀਂ ਮਿਲਦਾ। ਇਸ ਤੋਂ ਇਲਾਵਾ ਹਮੇਸ਼ਾ ਸਮੇਂ ਸਿਰ ਉੱਤੇ ਆਉਣਾ ਤੇ ਜਾਣਾ ਪੈਂਦਾ ਹੈ ਕਿਉਂਕਿ ਉੱਥੇ ਸਮੇਂ ਤੋਂ ਬਾ ਅ ਦ ਆਉਣੀ

ਜਾਂ ਫਿਰ ਜਾਣ ਨਹੀਂ ਦਿੱਤਾ ਜਾਂਦਾ। ਇਸ ਦੀ ਵਾਰੀ ਵਿਚ ਹੋਰ ਜਾ ਣ ਕਾ ਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *