ਦੋਸਤੋ ਉੱਤਰ ਪ੍ਰਦੇਸ਼ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦਾ ਇਕ ਜੋ ਉਥੋਂ ਦੀ ਇੱਕ ਮਸ਼ਹੂਰ ਹਸਪਤਾਲ ਦਾ ਇਕ ਸਪੈਸ਼ਲਿਸਟ ਡਾਕਟਰ ਮੰਨਿਆ ਜਾਂਦਾ ਹੈ। ਉਸ ਦੀ ਪਤਨੀ 2020 ਵਿੱਚ ਕੀ ਦੁਨੀਆਂ ਛੱਡ ਕੇ ਚਲੀ ਗਈ ਸੀ।
ਜਿਸ ਕਾਰਨ ਉਹ ਇਕੱਲਾਪਨ ਮਹਿਸੂਸ ਕਰਨ ਲੱਗ ਪਿਆ। ਫਿਰ ਉਸਨੇ ਦੂਜਾ ਵਿਆਹ ਕਰਵਾਉਣ ਲਈ ਇਕ ਅੰਗਰੇਜ਼ੀ ਅਖਬਾਰ ਵਿੱਚ ਵਿਗਿਆਪਨ ਛੁਪਾ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਇਕ ਮਹਿਲਾ ਡਾਕਟਰ ਦਾ ਫੋਨ ਆਉਂਦਾ ਹੈ ਅਤੇ ਉਹ ਕਹਿੰਦੀ ਮੈਂ ਤੇਰੇ ਨਾਲ
ਵਿਆਹ ਕਰਵਾਉਣਾ ਚਾਹੁੰਦੀ ਹਾਂ ਅਤੇ ਤੂੰ ਆਪਣੀ ਨੌਕਰੀ ਛੱਡ ਦੇ ਮੈਂ ਬੀਜਨਾ ਸਟਾਟ ਕਰਨਾ ਚਾਹੁੰਦੀ ਹਾਂ। ਡਾਕਟਰ ਉਸ ਦੀਆਂ ਸਾਰੀਆਂ ਗੱਲਾਂ ਮੰਨਣ ਲਈ ਤਿਆਰ ਹੋ ਜਾਂਦਾ ਹੈ ਅਤੇ ਜਦੋਂ ਕੁੜੀ ਉਸ ਨੂੰ ਕਹਿੰਦੀ ਹੈ ਕਿ ਮੇਰੇ ਅਕਾਊਂਟ ਵਿਚ 1.8 ਕਰੋੜ ਰੁਪਏ ਟ੍ਰਾਂਸਫਾਰ
ਕਰਦੇ ਤਾਂ ਡਾਕਟਰ ਬਿਨਾਂ ਕੁੱਝ ਸੋਚੇ ਸਮਝੇ ਉਹਨਾ ਨੂੰ ਪੈਸੇ ਦੇ ਦਿੰਦਾ ਹੈ। ਜਦੋਂ ਉਹ ਹੋਰ ਪੈਸੇ ਦੀ ਮੰਗ ਕਰਦੇ ਹਨ ਤਾਂ ਡਾਕਟਰ ਬੰਦਾ ਕਰ ਦਿੰਦਾ ਹੈ। ਫਿਰ ਉਹ ਫੋਨ ਕੱਟ ਦਿੰਦੇ ਹਨ ਅਤੇ ਦੁਬਾਰਾ ਤੋ ਫੋਨ ਨਹੀਂ ਕਰਦੇ ਅਤੇ ਨਾ ਹੀ ਉਸਦਾ ਫੂਨ ਚਕਦੇ ਹਨ। ਜਿਸ ਤੋਂ ਬਾਅਦ
ਡਾਕਟਰ ਨੂੰ ਅਹਿਸਾਸ ਹੋ ਗਿਆ ਕਿ ਉਸ ਨਾਲ ਬਹੁਤ ਵੱਡੀ ਠੱਗੀ ਹੋ ਗਈ ਹੈ ਅਤੇ ਉਹ ਤੁਰੰਤ ਠਾਣੇ ਜਾਕੇ ਰਿਪੋਰਟ ਦਰਜ ਕਰਵਾ ਕੇ ਆਇਆ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।