ਡਿਊਟੀ ਕਰਦੀ ਲੇਡੀ ਕਾਸਟੇਬਲ ਨੇ ਕੁੜੀ ਨਾਲ ਕੀਤਾ ਧੱਕਾ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸ੍ਰੀ ਮੁਕਤਸਰ ਸਾਹਿਬ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਪੁਲੀਸ ਕਾਂਸਟੇਬਲ ਦਾ ਪੇਪਰ ਦੇਣ ਦੇ ਲਈ ਉਥੇ ਗਈ ਸੀ ਉੱਥੇ ਜਾ ਕੇ ਜਦੋਂ ਉਹ

ਪੇਪਰ ਦੇਣ ਲਈ ਬੈਠੀ ਤਾਂ ਉਥੇ ਡਿਊਟੀ ਦੇ ਰਹੇ। ਮਹਿਲਾ ਪੁਲੀਸ ਨੇ ਉਸ ਨੂੰ ਪਹਿਲਾਂ ਤਾਂ ਪੇਪਰ ਵਿੱਚ ਉਠਾ ਦਿੱਤਾ ਅਤੇ ਇੱਧਰ ਉੱਧਰ ਕਦੀ ਕਿਸੇ ਥਾਂ ਤੇ ਭੇਜਣਾ ਸ਼ੁਰੂ ਕਰ ਦਿੱਤਾ। ਤੇ ਕਦੀ ਕਿਸੇ ਥਾਂ ਤੇ ਜਿਸ ਗੱਲ ਦਾ ਉਸ ਨੇ ਵਿਰੋਧ ਕੀਤਾ ਤਾਂ ਉਸ ਅੌਰਤ ਨੇ

ਉਸ ਦੇ ਮੂੰਹ ਉੱਤੇ ਥੱਪੜ ਵੀ ਮਾਰ ਦਿੱਤਾ। ਜਿਸ ਤੋਂ ਬਾਅਦ ਉਹ ਲੜਕੀ ਆਪਣੇ ਭਰਾ ਨੂੰ ਫੋਨ ਕਰਕੇ ਇਹ ਸਾਰੀ ਘਟਨਾ ਦੱਸਦੀ ਹੈ। ਜਿਸ ਤੋਂ ਬਾਅਦ ਉਹ ਦੋਵੇਂ ਮਿਲ ਕੇ ਉਸੇ ਸਮੇਂ ਠਾਣੇ ਚਲੇ ਜਾਂਦੇ ਹਨ ਪਰ ਥਾਣੇ ਜਾ ਕੇ ਥਾਣੇ ਵਾਲੇ ਪੁਲੀਸ ਅਫ਼ਸਰ ਵੀ

ਉਸਦੀ ਗੱਲ ਨਹੀਂ ਸੁਣਦੇ ਅਤੇ ਇਸ ਤੋਂ ਅੱਗੇ ਕੀ ਵਾਪਰਦਾ ਹੈ। ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *