ਬੱਸ ਵਿੱਚ ਬੈਠੀਆ ਸਵਾਰੀਆ ਨੇ ਕਿਉ ਕੀਤੀ ਸੋਹਣੀ ਕੁੜੀ ਤੇ ਥੂੰ ਥੂੰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿ ਸ ਦੇ ਵਿੱਚ ਇੱਕ ਸੁੰਦਰ ਲੜਕੀ ਉੱਤੇ ਬੱਸ ਵਿੱਚ ਬੈਠੇ ਲੋਕ ਕਿਉਂ ਥੂ ਥੂ ਕਰ ਰਹੇ ਸਨ ਆਓ ਜਾਣਦੇ ਹਾਂ, ਦੋਸਤੋ ਇੱਕ ਬੱਸ ਦੇ ਵਿੱਚ ਇੱਕ ਸੁੰਦਰ ਲੜਕੀ ਸੜਦੀ ਹੈ। ਉਹ ਜਿਵੇਂ ਹੀ ਚੜ੍ਹਦੀ ਹੈ ਤਾਂ ਇਕ ਮੁੰਡਾ ਉਸ ਨੂੰ ਕਹਿੰਦਾ ਹੈ। ਕਿ ਦੀਦੀ ਦੀ ਰ ਸੀ ਦ ਤੇ ਬੈਠ ਜਾਓ ਮੈਂ ਖੜ੍ਹਾ ਹੋ ਜਾਂਦਾ ਹੈ ਇਸ ਵਾਧੂ ਕੁੜੀ ਬੈਠ ਜਾਂਦੀਆਂ ਤੇ ਥੈਂਕਸ ਵੀਰੇ

ਕਹਿੰਦੀ ਹੈ। ਇਸਤੋਂ ਮਾਂ ਤੇ ਉਸ ਦੇ ਨੇੜੇ ਹੀ ਇੱਕ ਬਜ਼ੁਰਗ ਬੈਠਾ ਸੀ ਜੋ ਕਿ ਪਾ ਟੀ ਪੁਰਾਣੀ ਕੱਪੜੇ ਪਾਏ ਹੋਏ ਸਨ ਅਤੇ ਉਸਦੇ ਨਾਲੋਂ ਮੁਸ਼ਕ ਆ ਰਹੀ ਸੀ। ਜਿਸ ਕਾਰਨ ਉਹ ਕੁੜੀ ਮੂੰਹ ਉੱਤੇ ਰੁਮਾਲ ਰੱਖ ਲੈਂਦੀਆਂ ਤੇ ਕਿਸੇ ਨਾਲ ਗੱਲ ਕਰਦੀ ਕਰਦੀ ਕਹਿੰਦੀ ਹੈ। ਕਿ ਲੋਕਾਂ ਨੂੰ ਤਾਂ ਅਕਲ ਹੀ ਨਹੀਂ ਹੈ ਨਾ ਤਾਂ ਉ ਨ੍ਹਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਕੱਪੜੇ ਬਦਲ ਲਿਆਉਂਦੇ ਹਨ ਅਤੇ ਨਾ ਹੀ ਨਹਾ ਕੇ

ਆਉਂਦੇ ਹਨ। ਇਸ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਾਰੀਆਂ ਔਰਤਾਂ ਕ ਹਿੰ ਦੀ ਆਂ ਹਨ ਕਿ ਜਿੰਨੀ ਸੁੰਦਰ ਹੈ ਦਿਲੋਂ ਓਨੀ ਹੀ ਕਾਲੀ ਹੈ। ਇਸ ਤੋਂ ਬਾਅਦ ਅੱਗਿਓਂ ਇੱਕ ਪੱਕੇ ਜਿਹੇ ਰੰਗ ਦੀ ਕੁੜੀ ਬੱਸ ਵਿੱਚ ਚੜ੍ਹਦੀ ਹੈ ਇਸ ਤੋਂ ਬਾਅਦ ਉਸ ਨੂੰ ਸੀਟ ਮਿਲ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਉਹ ਬੱਸ ਅ ਗ ਲੇ ਸਟਾਪ ਤੇ ਰੁਕਦੀ ਹੈ ਤਾਂ ਇਕ ਬਜ਼ੁਰਗ ਔਰਤ ਬਸਤੇ ਵਿੱਚ ਚੜ੍ਹਦੀ ਹੈ। ਉਹ ਔਰਤ ਨੂੰ

ਬੈਠਣ ਦੇ ਲਈ ਪੁੱਛਦੀ ਹੈ ਪਰ ਔਰਤ ਕਹਿੰਦੀ ਹੈ ਕਿ ਨਹੀਂ ਨ ਹੀਂ ਪੁੱਤ ਤੂੰ ਬੈਠੀ ਹੈ। ਇਸ ਤੋਂ ਬਾਅਦ ਉਹ ਕੁੜੀ ਕਹਿੰਦੀ ਹੈ ਕਿ ਨਹੀਂ ਨਹੀਂ ਤੁਸੀਂ ਮੇਰੀ ਮਾਤਾ ਜੀ ਦੀ ਉਮਰ ਦਿਓ ਤੁਸੀਂ ਬੈਠ ਜਾਓ। ਇਸ ਤੋਂ ਬਾਅਦ ਸਾਰੀ ਬੱਸ ਉਸ ਲੜਕੀ ਦੀਆਂ ਸਿਫ਼ਤਾਂ ਕਰਦੀ ਹੈ ਕਿ ਉ ਹ ਸਭ ਦੀ ਇੱਜ਼ਤ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੇਅਰ ਸੈਲੂਨ ਦੀ ਆੜ ਚ ਚੱਲ ਰਿਹਾ ਸੀ ਗੰਦਾ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਤੋਂ ਆ ਰਿ ਹਾ ਤਾਜ਼ਾ ਮਾਮਲਾ …

Leave a Reply

Your email address will not be published. Required fields are marked *