ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜ਼ਿਲ੍ਹਾ ਕਪੂਰਥਲਾ ਦੇ ਫਗਵਾੜੇ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ। ਦੋਸਤੋ ਇਹ ਮਾਮਲਾ ਫਗਵਾੜਾ ਦੇ ਇੱਕ ਪਿੰਡ ਦਾ ਹੈ। ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਬਲਜੀਤ ਸਿੰਘ ਜਿਸ ਦੀ
ਉਮਰ ਪੰਜਾਹ ਸਾਲ ਸੀ ਉਹ ਇਕੱਲਾ ਹੀ ਘਰ ਵਿੱਚ ਰਹਿੰਦਾ ਸੀ। ਉਸ ਦੇ ਘਰ ਦੇ ਹਾਲਾਤ ਚੰਗੇ ਨਹੀਂ ਸਨ। ਅਤੇ ਪਤੀ ਪਤਨੀ ਦੀ ਅਣਬਣ ਕਾਰਨ ਪਤਨੀ ਵੀ ਬੱਚਿਆਂ ਦੇ ਨਾਲ ਅਲੱਗ ਕਿਤੇ ਰਹਿੰਦੀ ਸੀ। ਉਹ ਪਿੰਡ ਦੇ ਵਿੱਚ ਆਪਣੇ ਪਰਿਵਾਰ ਵਿੱਚੋਂ ਇਕੱਲਾ
ਹੀ ਰਹਿੰਦਾ ਸੀ। ਪਰ ਇੱਕ ਦਿਨ ਜਦੋਂ ਸਵੇਰੇ ਸਵੇਰੇ ਉਸ ਦੇ ਗੁਆਂਢੀਆਂ ਨੇ ਉਸ ਦੇ ਵਿਹੜੇ ਵਿੱਚ ਦੇਖਿਆ ਤਾਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਉਸ ਦੇ ਨਾਲ ਅਜਿਹੇ ਬੁਰੇ ਢੰਗ ਨਾਲ ਉਸ ਦੀ ਹੱਤਿਆ ਕਰਕੇ। ਉਸ ਨੂੰ ਉਸਦੇ ਘਰ ਦੇ
ਵਿਹੜੇ ਵਿੱਚ ਸੁੱਟ ਦਿੱਤਾ ਗਿਆ ਸੀ। ਕਿ ਜਿਸ ਦੀਆਂ ਤਸਵੀਰਾਂ ਵੀ ਨਹੀਂ ਦਿਖਾਈਆਂ ਜਾ ਸਕਦੀਆਂ। ਦੋਸਤੋ ਇਹ ਸਭ ਦੇਖ ਕੇ ਜਦੋਂ ਗੁਆਂਢੀ ਘਰ ਹੈਰਾਨ ਰਹਿ ਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਜਿਸ ਤੋਂ ਬਾਅਦ ਅੱਗੇ ਕੀ ਵਾਪਰਿਆ
ਵੀਡੀਓ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।