Tuesday , July 27 2021

ਕਿੰਨੇ ਵੀ ਸਫੈਦ ਵਾਲ ਹੋਣ 1 ਮਿੰਟ ਲਗਾ ਲਓ ਬਸ !

ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਦੇ ਵਾਲ ਤੇਜ਼ੀ ਦੇ ਨਾਲ ਸ ਫ਼ੈ ਦ ਹੋ ਰਹੇ ਹਨ।ਇਹ ਸਭ ਵਾਲਾਂ ਤੇ ਕੈਮੀਕਲ ਪ੍ਰੋਡਕਟਾਂ ਦੇ ਇਸਤੇਮਾਲ ਦੇ ਨਾਲ ਹੋਇਆ ਹੈ।ਮਾਰਕੀਟ ਦੇ ਵਿੱਚ ਬਹੁਤ ਸਾਰੇ ਹੇਅਰ ਕਲਰ ਮੌਜੂਦ ਹਨ ਜੋ ਕਿ ਵਾਲਾਂ ਨੂੰ ਕਾਲਾ ਕਰਨ ਦਾ ਦਾਅਵਾ ਕਰਦੇ ਹਨ।ਪਰ ਅੱਜ ਅਸੀਂ ਅਜਿਹਾ ਨੁਸਖਾ ਦੱਸਣ ਜਾ ਰ ਹੇ ਹਾਂ ਜੋ ਕੁਦਰਤੀ ਢੰਗ ਦੇ ਨਾਲ ਸਫੈਦ ਹੋ ਚੁੱਕੇ ਵਾਲਾਂ ਨੂੰ ਕਾਲਾ ਕਰੇਗਾ

ਅਤੇ ਝੜ ਰਹੇ ਵਾਲਾਂ ਦੀ ਸਮੱਸਿਆ ਨੂੰ ਖ਼ਤਮ ਕਰੇਗਾ।ਦੋਸਤੋ ਇਸ ਨੁ ਸ ਖ਼ੇ ਨੂੰ ਤਿਆਰ ਕਰਨ ਦੇ ਲਈ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਇੱਕ ਚਮਚ ਚਾਹ ਪੱਤੀ ਪਾ ਕੇ ਉਬਾਲੋ।ਇਸ ਤੋਂ ਬਾਅਦ ਇੱਕ ਕਟੋਰੇ ਦੇ ਵਿੱਚ ਇੱਕ ਚਮਚ ਕੌਫ਼ੀ ਪਾਊਡਰ ਦਾ ਲੈ ਲਵੋ।ਇਸ ਤੋਂ ਬਾਅਦ ਚਾਹ ਪੱਤੀ ਵਾਲੇ ਪਾਣੀ ਨੂੰ ਇਸ ਕੌ ਫੀ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਰਲਾ ਲਵੋ। ਦੋਸਤੋ ਕੌਫ਼ੀ ਦੇ ਵਿੱਚ ਕੈਫ਼ੀਨ ਨਾਮ ਦਾ

ਤੱਤ ਹੁੰਦਾ ਹੈ ਜੋ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰਦਾ ਹੈ। ਇ ਸ ਤੋਂ ਬਾਅਦ ਅਸੀਂ ਇੱਕ ਚਮਚ ਪਿਆਜ ਦਾ ਰਸ ਅਤੇ ਦੋ ਵਿਟਾਮਿਨ ਈ ਦੇ ਕੈਪਸੂਲ ਇਸ ਮਿਸ਼ਰਣ ਵਿੱਚ ਪਾ ਦੇਣੇ ਹਨ।ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਰਲਾ ਲਵੋ ਅਤੇ ਆਪਣੇ ਸਿਰ ਦੇ ਵਿੱਚ ਸਫ਼ੇਦ ਵਾਲਾਂ ਤੇ ਲਗਾ ਲਵੋ ਅ ਤੇ ਮਸਾਜ ਕਰੋ।ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਹਫ਼ਤੇ ਵਿੱਚ ਕੇਵਲ ਦੋ ਵਾਰ ਹੀ

ਕਰਨਾ ਹੈ।ਇਸ ਨੁਸਖੇ ਦੇ ਦੋ ਤਿੰਨ ਵਾਰ ਪ੍ਰਯੋਗ ਦੇ ਨਾਲ ਹੀ ਸਫੇਦ ਵਾ ਲਾਂ ਦੀ ਸਮੱਸਿਆ ਖਤਮ ਹੋ ਜਾਵੇਗੀ।ਝੜ ਰਹੇ ਵਾਲਾਂ ਦੀ ਸਮੱਸਿਆ ਵੀ ਇਸ ਨੁਸਖੇ ਦੇ ਨਾਲ਼ ਖ਼ਤਮ ਹੋ ਜਾਵੇਗੀ।ਸੋ ਦੋਸਤੋ ਇਸ ਅਸਰਦਾਰ ਨੁ ਸ ਖੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *