ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਸਮੇਂ ਕੋ ਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਇਸ ਸਮੇਂ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਘਰ ਨੂੰ ਉਠਾ ਕੇ ਦੂਜੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਿੱ ਧ ਹੁੰਦਾ ਹੈ ਕਿ ਏਕਤਾ ਵਿਚ ਸ਼ਕਤੀ ਹੈ।
ਦਰਅਸਲ ਇਹ ਵੀਡੀਓ ਨਾਗਾਲੈਂਡ ਦੇ ਇੱਕ ਪਿੰ ਡ ਦੀ ਹੈ। ਜਿੱਥੇ ਕਿ ਪਿੰਡ ਦੇ ਲੋਕ ਇੱਕ ਪੂਰੇ ਘਰ ਨੂੰ ਉਠਾ ਕੇ ਦੂਜੀ ਜਗਾ ਤੇ ਲੈ ਕੇ ਜਾ ਰਹੇ ਹਨ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਏਕਤਾ ਦੇ ਵਿੱਚ ਸ਼ਕਤੀ ਹੈ।ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀ ਤੀ ਜਾ ਰਹੀ ਹੈ।
ਇਸ ਵੀਡੀਓ ਨੂੰ ਇੰਡੀਅਨ ਆਫ਼ੀਸਰ ਨੇ ਆਪਣੇ ਟਵਿਟਰ ਅ ਕਾ ਊਂ ਟ ਤੇ ਸ਼ੇਅਰ ਵੀ ਕੀਤਾ ਹੈ।ਉਸਨੇ ਲਿਖਿਆ ਹੈ ਕਿ ਨਾਗਾਲੈਂਡ ਦੀ ਇਸ ਵੀਡੀਓ ਨੇ ਏਕਤਾ ਦੇ ਵਿੱਚ ਬਲ ਨੂੰ ਦਰਸਾਇਆ ਹੈ।ਇਸ ਤਰ੍ਹਾਂ ਇਸ ਵੀਡੀਓ ਨੂੰ ਕਾ ਫੀ ਜ਼ਿਆਦਾ
ਵਾਇਰਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।