ਦੋਸਤ ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਬਰੇ ਜਾਣਕਾਰੀ ਦੇਵਾਂਗੇ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕੁੜੀ ਜਿਸ
ਨੂੰ ਪੀਰੀਅਡਸ ਆ ਰਹੇ ਸੀ। ਜਿਸ ਘਰ ਉਸ ਦੀ ਸਕਰਟ ਖੂਨ ਨਾਲ ਗੰਦੀ ਹੋ ਗਈ ਹੈ। ਉਸ ਕੁੜੀ ਤੋਂ ਲਗਾਉਣ ਲਈ ਪੈਡ ਨਹੀਂ ਸੀ। ਇਹ ਇੱਕ ਜਗ੍ਹਾ ਤੇ ਬੈਠ ਕੇ ਰੋਣ ਲੱਗ ਪੈਂਦੀ ਹੈ। ਇੱਕ ਫੌਜੀ ਆ ਕਿ ਉਸ ਦੀ ਸਹਾਇਤਾ ਕਰਦਾ ਹੈ ਉਹ ਫੋਜੀ ਆਪਣੀ
ਕਮੀਜ਼ ਖੋਲ੍ਹ ਕੇ ਕੁੜੀ ਨੂੰ ਦੇਂਦਾ ਹੈਂ। ਕੁੜੀ ਉਸ ਕਮੀਜ਼ ਨੂੰ ਆਪਣੀਆ ਅਗਲੀਆ ਟੰਗਾ ਉੱਤੇ ਕੇ ਬੰਨ੍ਹ ਲੈਂਦੀ ਹੈ। ਫਿਰ ਫੋਜੀ ਤਸਦੀਕੀ ਦੇ ਇੱਕ ਘਰ ਇਕ ਕੁੜੀ ਨੂੰ ਬੁਲਾਉਂਦਾ ਹੈ ਅਤੇ ਕੁੜੀ ਦੀ ਸਮੱਸਿਆ ਦੱਸਦਾ ਹੈ। ਤੇ ਉਹ ਕੁੜੀ ਬਾਹਰ ਆ ਕੇ ਉਸ
ਕੁੜੀ ਦੀ ਮਦਦ ਕਰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ। ਇਹ ਵਾਲੇ ਲੋਕ ਆਪਣੇ ਵੱਖ ਵੱਖ ਵਿਚਾਰ ਸਾਂਝੇ ਕਰ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।