Monday , May 17 2021

ਚਿਹਰੇ ਦੇ ਅਣਚਾਹੇ ਵਾਲ ਹਟਾਉਣ ਦਾ ਇਹ ਤਰੀਕਾ ਕਦੇ ਕਿਸੇ ਨਹੀ ਦੱਸਿਆ ਹੋਣਾ !

ਚਿਹਰੇ ਤੇ ਮੌਜੂਦ ਅਣਚਾਹੇ ਵਾਲ ਦੇਖਣ ਵਿੱਚ ਬਹੁਤ ਭੱਦੇ ਨ ਜ਼ ਰ ਆਉਂਦੇ ਹਨ। ਇਨ੍ਹਾਂ ਨੂੰ ਹਟਾਉਣ ਦੇ ਲਈ ਲੋਕ ਪਾਲਰ ਜਾਂਦੇ ਹਨ ਅਤੇ ਮਹਿੰਗੇ ਟਰੀਟਮੈਂਟ ਕਰਵਾਉਂਦੇ ਹਨ।ਵੈਕਸ ਕਰਵਾਉਣ ਵੇਲੇ ਚਿਹਰੇ ਤੇ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜਿਸਦੇ ਇ ਸ ਤੇ ਮਾ ਲ ਦੇ ਨਾਲ ਚਿਹਰੇ ਤੇ ਮੌਜੂਦ ਅਣਚਾਹੇ ਵਾਲ ਖਤਮ ਹੋ ਜਾਣਗੇ।ਸਭ ਤੋਂ

ਪਹਿਲਾਂ ਇਕ ਛੋਟੀ ਕਟੋਰੀ ਲਵੋ ਅਤੇ ਉਸ ਵਿੱਚ ਇੱਕ ਚੱਮਚ ਸ਼ ਹਿ ਦ ਅਤੇ ਦੋ ਚਮਚ ਨਿੰਬੂ ਦੇ ਰਸ ਨੂੰ ਮਿਲਾ ਲਵੋ।ਹੁਣ ਤੁਸੀਂ ਇਸ ਨੂੰ ਹਲਕੀ ਗੈਸ ਤੇ ਪਕਾਉਣਾ ਸ਼ੁਰੂ ਕਰ ਦੇਵੋ।ਇਸ ਨੂੰ ਤੁਸੀਂ ਹਲਕੀ ਗੈਸ ਤੇ 10 ਮਿੰਟ ਦੇ ਲਈ ਪਕਾ ਲਵੋ।ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇਗਾ ਤਾਂ ਇੱਕ ਵੈਕਸ ਤਿਆਰ ਹੋ ਜਾ ਵੇ ਗੀ। ਚਿਹਰੇ ਤੇ ਜਿਸ ਜਗ੍ਹਾ ਤੇ ਵਾਲ ਹਨ ਤੁਸੀਂ ਉਸ ਜਗ੍ਹਾ ਤੇ ਵੈਕਸ ਨੂੰ

ਹਲਕੀ ਗਰਮ ਕਰਕੇ ਲਗਾ ਲਵੋ।ਇੱਕ ਕੱਪੜੇ ਦੀ ਸ ਹਾ ਇ ਤਾ ਦੇ ਨਾਲ ਇਸ ਨੂੰ ਦਬਾ ਲਵੋ ਅਤੇ ਇੱਕ ਝਟਕੇ ਨਾਲ ਇਸ ਨੂੰ ਹਟਾ ਲਵੋ।ਤੁਸੀਂ ਦੇਖੋਗੇ ਕਿ ਤੁਹਾਡੇ ਅਣਚਾਹੇ ਵਾਲ ਉਸ ਕੱਪੜੇ ਦੇ ਨਾਲ ਲੱਗ ਕੇ ਆ ਚੁੱ ਕੇ ਹਨ।

ਸੋ ਦੋਸਤੋ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਅ ਤੇ ਅਣਚਾਹੇ ਵਾਲਾਂ ਨੂੰ ਖ਼ਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *