Breaking News

ਇਸ ਘਰੇਲੂ ਤਰੀਕੇ ਦੇ ਫਾਇਦੇ ਦੇਖ ਡਾਕਟਰ ਵੀ ਹਨ ਹੈਰਾਨ !

ਅੱਜ-ਕੱਲ੍ਹ ਝੜਦੇ ਵਾਲਾਂ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ।ਕੈ ਮੀ ਕ ਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਵਾਲ ਜੜ੍ਹ ਤੋਂ ਕਮਜ਼ੋਰ ਹੋ ਗਏ ਹਨ ਅਤੇ ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋ ਰਹੇ ਹਨ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਕਿ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ।ਇਸ ਨੁਸਖੇ ਦੇ ਇਸਤੇਮਾਲ ਦੇ ਨਾ ਲ ਵਾਲ ਜੜ੍ਹ ਤੋਂ ਸਫ਼ੈਦ ਹੋ ਜਾਣਗੇ।

ਸਭ ਤੋਂ ਪਹਿਲਾਂ ਇੱਕ ਤਸਲੇ ਦੇ ਵਿੱਚ ਡੇਢ ਗਿਲਾਸ ਪਾਣੀ ਲੈ ਲਵੋ। ਇ ਸ ਪਾਣੀ ਦੇ ਵਿੱਚ ਡੇਢ ਚਮਚ ਚਾਹ ਪੱਤੀ ਪਾ ਦਵੋ। ਇਸ ਨੂੰ ਕਰੀਬ ਅੱਧੇ ਘੰਟੇ ਤੱਕ ਉਬਾਲੋ।ਇਸ ਤੋਂ ਬਾਅਦ ਚਾਹ ਪੱਤੀ ਵਾਲੇ ਪਾਣੀ ਦੇ ਵਿੱਚ ਇੱਕ ਸ਼ੈਂਪੂ ਦਾ ਪੈਕਟ ਪਾ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ।ਇਹ ਸਾ ਡਾ ਬਹਿਤਰੀਨ ਨੁਸਖ਼ਾ ਬਣ ਕੇ ਤਿਆਰ ਹੋ ਗਿਆ ਹੈ।

ਇਸ ਨੂੰ ਆਪਣੇ ਪੂਰੇ ਸਿਰ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਵੋ।ਕਰੀਬ ਅੱ ਧਾ ਘੰਟਾ ਤੁਸੀਂ ਇਸੇ ਤਰ੍ਹਾਂ ਹੀ ਮਸਾਜ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ।ਇਸ ਨੁਸਖ਼ੇ ਦਾ ਲਗਾਤਾਰ ਇਸਤੇਮਾਲ ਤੁਹਾਡੇ ਝੜਦੇ ਵਾਲਾਂ ਨੂੰ ਮਜ਼ਬੂਤ ਕ ਰੇ ਗਾ

ਅਤੇ ਵਾਲਾਂ ਨੂੰ ਕਾਲਾ ਕਰੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇ ਸ ਤੇ ਮਾ ਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਪੱਤੇ ਖਾ ਲਵੋ ਕਦੇ ਨਹੀ ਆਵੇਗਾ ਬੁਢਾਪਾ ਤੇ ਹਰ ਸਮੱਸਿਆ ਤੋ ਮਿਲੇਗਾ ਛੁਟਕਾਰਾ !

ਹਰ ਇੱਕ ਇਨਸਾਨ ਜਵਾਨ ਰਹਿਣਾ ਚਾਹੁੰਦਾ ਹੈ ਅਤੇ ਇੱਕ ਤੰ ਦ ਰੁ ਸ ਤ ਸਰੀਰ …

Leave a Reply

Your email address will not be published. Required fields are marked *