Home / ਵਾਇਰਲ / ਪੰਜਾਬੀਆ ਲਈ ਖੁਸਖਬਰੀ ਇਹ ਨਵੇੇ ਕਾਰਡ ਬਣਨੇ ਸੁਰੂ !

ਪੰਜਾਬੀਆ ਲਈ ਖੁਸਖਬਰੀ ਇਹ ਨਵੇੇ ਕਾਰਡ ਬਣਨੇ ਸੁਰੂ !

ਦੋਸਤੋ ਜੇ ਕਿਸੇ ਨੂੰ ਪਤਾ ਹੋਵੇਗਾ ਕਿ ਪੰਜਾਬ ਦਾ ਨਵਾਂ ਮੁਖ ਮੰਤਰੀ ਭਗਵੰਤ ਮਾਨ ਬਣਿਆ ਹੈ। ਜਿਨ੍ਹਾਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਉਹਨਾਂ ਵਿੱਚੋਂ ਹੀ ਇੱਕ ਐਲਾਨ ਇਹ ਹੈ ਕਿ ਹੁਣ ਪੰਜਾਬ ਦੇ ਕੁਝ ਲੋਕਾਂ ਨੂੰ ਜਿਹਨਾਂ ਤੇ ਸਰਕਾਰ ਵੱਲੋਂ ਲਾਈਆਂ ਸ਼ਰਤਾਂ ਲਾਗੂ

ਨਹੀਂ ਹੁੰਦੀਆ। ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਇਹ ਕੀ ਪਹਿਲਾਂ ਇਸੇ ਕਾਰਨ ਬੰਦ ਕਰ ਦਿੱਤੀ ਸੀ। ਪਰ ਭਗਵੰਤ ਮਾਨ ਵੱਲੋਂ ਦੁਬਾਰਾ ਤੋਂ ਇਹ ਸਕੀਮ ਨੂੰ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ 5 ਲੱਖ ਦੇ ਫ੍ਰੀ ਹੈਲਥ ਬਿਮੇ ਮਿਲਣਗੇ।

ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦਾ ਲਾਭ ਉਠਾਉਣ ਲਈ ਤੁਹਾਨੂੰ ਇੱਕ ਕਾਰਡ ਬਣਾਉਣਾ ਪਵੇਗਾ। ਕਾਰਡ ਤੁਸੀਂ ਤਸਦੀਕੀ ਦੇ ਸੁਵਿਧਾ ਕੇਂਦਰ ਵਿੱਚ ਬਣਵਾ ਸਕਦੇ ਹੋ। ਤੁਸੀਂ ਉਹ ਕਾਰਡ ਰਾਸ਼ਨ ਕਾਰਡ,ਆਧਾਰ ਕਾਰਡ ਅਤੇ ਪਹਿਲ ਕਾਰਡ ਦੀ ਮਦਦ

ਨਾਲ ਅਪਲਾਈ ਕਰਵਾ ਸਕਦੇ ਹੋ। ਤੁਹਾਡੇ ਕੋਲ ਇਹ ਕਾਰਡ ਬਣਾਉਣ ਲਈ ਇਕ ਫੋਨ ਨੰਬਰ ਜਰੂਰ ਹੋਣਾ ਚਾਹੀਦਾ ਹੈ। ਜਿਸ ਉੱਤੇ ਇਕ ਔ.ਟੀ.ਪੀ. ਆਵੇਗਾ। ਇਹ ਕਾਰਡ ਵਾਲੇ ਸ਼ੁਰੂ ਹੋ ਗਏ ਹਨ। ਜੇਕਰ ਤੁਸੀਂ ਇਸ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ

ਹੋ ਤਾਂ ਜਲਦ ਹੀ ਇਹ ਕਾਰਡ ਅਪਲਾਈ ਕਰਵਾ ਲਵੋ। ਫਿਰ ਤੁਸੀਂ ਇਹ ਸਕੀਮ ਦਾ ਲਾਭ ਉਠਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!