Home / ਵਾਇਰਲ / ਜਵਾਨ ਧੀ ਨੇ ਪਿਓ ਨੂੰ ਜਨਾਨੀ ਨਾਲ ਫੜਿਆ ਰੰਗੇ ਹੱਥੀ !

ਜਵਾਨ ਧੀ ਨੇ ਪਿਓ ਨੂੰ ਜਨਾਨੀ ਨਾਲ ਫੜਿਆ ਰੰਗੇ ਹੱਥੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਦੀ ਰਾਮਾ ਮੰਡੀ ਦੀ ਸਬਜੀ ਬਾਜ਼ਾਰ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਪੁਲੀਸ ਮੁਲਾਜ਼ਮ ਜਦੋਂ ਸਕੂਟਰ ਦੇ ਉੱਪਰ ਇਕ ਅੌਰਤ ਦੀ ਨਾਲ ਸਬਜ਼ੀ

ਖਰੀਦਣ ਦੇ ਲਈ ਆਉਂਦਾ ਹੈ ਤਾਂ ਉਸ ਦਾ ਪਿੱਛਾ ਕਰ ਰਹੀ। ਉਸੇ ਦੀ ਧੀ ਉਸ ਨੂੰ ਰੰਗੇ ਹੱਥੀਂ ਕਿਸੇ ਹੋਰ ਔਰਤ ਦੇ ਨਾਲ ਸਕੂਟਰ ਉੱਤੇ ਘੁੰਮਦਾ ਫੜ ਲੈਂਦੀ ਹੈ। ਇਸ ਤੋਂ ਬਾਅਦ ਉਹ ਮੌਕੇ ਤੇ ਹੀ ਉਸ ਨੂੰ ਰੰਗੇ ਹੱਥੀਂ ਫੜ ਲੈਂਦੀ ਹੈ ਅਤੇ ਆਪਣੀ ਮਾਂ ਨੂੰ ਵੀ ਫੋਨ ਕਰ ਕੇ

ਮੌਕੇ ਉਤੇ ਹੀ ਬੁਲਾ ਲੈਂਦੀ ਹੈ। ਜਿਸ ਤੋਂ ਬਾਅਦ ਉਸ ਦੇ ਪਿਤਾ ਦੇ ਨਾਜਾਇਜ਼ ਸੰਬੰਧਾਂ ਦੇ ਬਾਰੇ ਵਿਚ ਉਸ ਨੂੰ ਇਹ ਸਭ ਜਾਣਕਾਰੀ ਮਿਲ ਜਾਂਦੀ ਹੈ। ਜਿਵੇਂ ਹੀ ਉਥੇ ਹੰਗਾਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਹ ਨਾਜਾਇਜ਼ ਸਬੰਧਾਂ ਵਾਲੀ ਔਰਤ ਇਕ ਦੁਕਾਨ ਚੋਂ ਨਿਕਲ

ਕੇ ਲੁਕਦੀ ਲੁਕਾਉਂਦੀ ਦੂਸਰੀ ਦੁਕਾਨ ਦੇ ਵਿੱਚ ਚਲੀ ਜਾਂਦੀ ਹੈ। ਉੱਥੇ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਥੇ ਕੀ ਹੋ ਰਿਹਾ ਹੈ ਬੱਸ ਉਥੇ ਲੜਾਈ ਹੀ ਹੋ ਰਹੀ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!