ਚਿਹਰੇ ਉੱਤੇ ਛਾਈਆਂ ਦੇਖਣ ਵਿੱਚ ਬਹੁਤ ਹੀ ਭਦੀਆ ਨਜ਼ਰ ਆ ਉਂ ਦੀ ਆਂ ਹਨ। ਖੂਨ ਵਿੱਚ ਮੌਜੂਦ ਗੰਦਗੀ ਚਿਹਰੇ ਤੇ ਛਾਈਆਂ ਪੈਦਾ ਕਰਦੀ ਹੈ। ਮਾਰਕੀਟ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਹਨ ਜੋ ਛਾਈਆਂ ਨੂੰ ਖਤਮ ਕਰਨ ਦਾ ਦਾਅਵਾ ਕਰਦੇ ਹਨ।ਪਰ ਅੱਜ ਅਸੀਂ ਕੁਦਰਤੀ ਢੰ ਗ ਦੇ ਨਾਲ ਇਹਨਾਂ ਨੂੰ ਖਤਮ ਕਰਨ ਦਾ ਨੁਸਖਾ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਇੱਕ ਚਮਚ ਚਾਵਲ ਅਤੇ ਇੱਕ
ਚਮਚ ਮਸਰਾਂ ਦੀ ਦਾਲ ਲੈ ਲਵੋ।ਇਹਨਾਂ ਨੂੰ ਇੱਕ ਕਟੋਰੀ ਦੇ ਵਿੱਚ ਪਾ ਲ ਵੋ ਅਤੇ ਨਾਲ ਹੀ ਥੋੜ੍ਹਾ ਜਿਹਾ ਕੱਚਾ ਦੁੱਧ ਇਨ੍ਹਾਂ ਵਿੱਚ ਮਿਲਾ ਲਉ ਅਤੇ ਪੂਰੀ ਰਾਤ ਨੂੰ ਭਿਉਂ ਕੇ ਰੱਖ ਲਵੋ।ਸਵੇਰੇ ਤੁਸੀਂ ਦੇਖੋਗੇ ਕਿ ਇਹ ਮਿਸ਼ਰਣ ਮੁਲਾਇਮ ਹੋ ਚੁੱਕਿਆ ਹੈ।ਹੁਣ ਤੁਸੀਂ ਅੱਧਾ ਆਲੂ ਲੈ ਲਵੋ ਅਤੇ ਉਸ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲ ਵੋ।ਹੁਣ ਇਸ ਮਿਸ਼ਰਣ ਅਤੇ ਆਲੂ ਦੇ ਟੁੱਕੜਿਆਂ ਨੂੰ ਮਿਕਸੀ ਦੇ
ਵਿੱਚ ਪਾ ਕੇ ਪੇਸਟ ਤਿਆਰ ਕਰ ਲਵੋ।ਇਹ ਨੁਸਖਾ ਛਾਈਆਂ ਨੂੰ ਖ਼ ਤ ਮ ਕਰਨ ਦੇ ਲਈ ਬਹੁਤ ਹੀ ਕਾਰਗਰ ਸਾਬਤ ਹੋਵੇਗਾ।ਇਸ ਮਿਸ਼ਰਣ ਨੂੰ ਆਪਣੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ ਅਤੇ ਕਰੀਬ 15 ਮਿੰਟ ਦੇ ਲਈ ਇਸ ਨੂੰ ਲੱ ਗਾ ਰਹਿਣ ਦਿਓ।
ਬਾਅਦ ਵਿਚ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਇ ਸ ਨੁਸਖੇ ਦੇ ਲਗਾਤਾਰ ਇਸਤੇਮਾਲ ਨਾਲ ਚਿਹਰੇ ਤੇ ਮੌਜੂਦ ਛਾਈਆਂ ਬਿਲਕੁਲ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬ ਣਾ ਉ ਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।