Home / ਵਾਇਰਲ / ਗੈਸ ਸਿਲੰਡਰ ਬਾਰੇ ਲੋਕਾ ਨੂੰ ਮਿਲਣ ਜਾ ਰਹੀ ਹੈ ਇਹ ਵੱਡੀ ਖੁਸਖਬਰੀ !

ਗੈਸ ਸਿਲੰਡਰ ਬਾਰੇ ਲੋਕਾ ਨੂੰ ਮਿਲਣ ਜਾ ਰਹੀ ਹੈ ਇਹ ਵੱਡੀ ਖੁਸਖਬਰੀ !

ਦੋਸਤੋ ਗੈਸ ਸਲੰਡਰ ਨਾਲ ਸੰਬੰਧਿਤ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਦੇ ਵਿੱਚ ਛਾਈ ਖੁਸ਼ੀ।ਤੁਹਾਨੂੰ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੌਲੀ ਦੇ ਮੌਕੇ ਤੇ ਲੋਕਾਂ ਨੂੰ ਮੁਫ਼ਤ ਗੈਸ ਸਲੰਡਰ ਦੇਣ ਦਾ ਐਲਾਣ ਜੋਗੀ ਸਰਕਾਰ ਵੱਲੋਂ ਕੀਤਾ ਗਿਆ

ਹੈ। ਤੁਹਾਨੂੰ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣ ਪ੍ਰਚਾਰ ਸਮੇਂ ਇਸ ਦਾ ਐਲਾਨ ਕੀਤਾ ਗਿਆ ਸੀ।ਹੁਣ ਲੋਜਿਸਟਿਕ ਵਿਭਾਗ ਵੱਲੋਂ ਹੋਲੀ ਦੇ ਮੌਕੇ ਤੇ ਲੋਕਾਂ ਨੂੰ ਮੁਫ਼ਤ ਗੈਸ ਸਲੰਡਰ ਦੇਣ ਦੀ ਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ।ਇਸ ਐਲਾਨ ਸਦਕਾ

ਲੋਕਾਂ ਦੇ ਚਿਹਰਿਆਂ ਤੇ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੋਰਾਨ ਭਾਜਪਾ ਵੱਲੋਂ ਇਹ ਐਲਾਨ ਕੀਤੇ ਗਏ ਸਨ।ਜਿਸ ਨੂੰ ਹੁਣ ਜੋਗੀ ਸਰਕਾਰ ਪੂਰਾ ਕਰ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਹੋਲੀ ਦੇ ਮੌਕੇ ਤੇ ਬਹੁਤ

ਸਾਰੇ ਲਾਭਪਾਤਰੀਆਂ ਨੂੰ ਅਤੇ ਲੋਕਾਂ ਨੂੰ ਮੁਫ਼ਤ ਗੈਸ ਸਲੰਡਰ ਦਿੱਤੇ ਜਾਣਗੇ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਮਹਿਲਾ ਦੀ ਸਰਮਨਾਕ ਕਰਤੂਤ ਟੱਪੀਆ ਹੱਦਾ !

ਦੋਸਤੋ ਜਲਾਲਾਬਾਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ …

Leave a Reply

Your email address will not be published.

error: Content is protected !!