ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁੰਹ ਚੁੱਕਣੀ ਸੀ,ਉਸ ਸਮਾਗਮ ਦੇ ਵਿੱਚ ਕੰਮ ਕਰ ਰਿਹਾ ਵਰਕਰ ਆਪਣੇ ਪਰਿਵਾਰ ਦੇ ਨਾਲ ਮਿਲ ਸਕਿਆ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਲੜਕਾ ਸੱਤ
ਸਾਲ ਪਹਿਲਾਂ ਘਰੋਂ ਆ ਗਿਆ ਸੀ।ਜਿਸਤੋਂ ਬਾਅਦ ਘਰਵਾਲੇ ਇਸਨੂੰ ਸੱਤ ਸਾਲ ਤੋਂ ਲੱਭ ਰਹੇ ਹਨ।ਖਟਕੜ ਕਲਾਂ ਵਿਖੇ ਇਸ ਸਮਾਗਮ ਦੀ ਤਿਆਰੀ ਦੌਰਾਨ ਪੁਲਿਸ ਵੱਲੋਂ ਹਰੇਕ ਵਰਕਰ ਦੀ ਜਾਣਕਾਰੀ ਲਈ ਗਈ। ਜਿਸਤੋਂ ਬਾਅਦ ਇਸ ਲੜਕੇ ਦੇ
ਐਡਰੈੱਸ ਤੇ ਪਹੁੰਚ ਕੀਤੀ ਗਈ ਅਤੇ ਇਸ ਲੜਕੇ ਦੇ ਮਾਤਾ ਪਿਤਾ ਨੂੰ ਦਸਿਆ ਗਿਆ।ਜਿਸਤੋਂ ਬਾਅਦ ਲੜਕੇ ਦਾ ਪਿਤਾ ਉੱਥੇ ਪਹੁੰਚਿਆ ਅਤੇ ਸੱਤ ਸਾਲ ਬਾਅਦ ਲੜਕੇ ਨਾਲ ਮਿਲਿਆ।ਇਸ ਤਰ੍ਹਾਂ ਪਰਿਵਾਰ ਬਹੁਤ ਹੀ ਜ਼ਿਆਦਾ ਖ਼ੁਸ਼ ਹੋਇਆ।ਮੁੱਖ ਮੰਤਰੀ
ਦੇ ਸੁੰਹ ਸਮਾਗਮ ਉੱਤੇ ਇੱਕ ਵਿਛੜਿਆ ਪਰਿਵਾਰ ਮਿਲ ਸਕਿਆ।ਇਸ ਵਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।