ਔਰਤ ਦੇ ਢਿੱਡ ਵਿੱਚ ਰਹਿੰਦਾ ਸੀ ਦਰਦ ਜਦੋ ਸਕੈਨ ਕਰਵਾਈ ਤਾਂ ਉੱਡੇ ਹੋਸ !

ਔਰਤ ਦੇ ਢਿੱਡ ਵਿੱਚ ਰਹਿੰਦਾ ਸੀ ਦਰਦ ਜਦੋ ਸਕੈਨ ਕਰਵਾਈ ਤਾਂ ਉੱਡੇ ਹੋਸ !

ਅੱਜ ਕੱਲ ਡਾਕਟਰ ਆਪਣੇ ਮਰੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਅ ਣ ਗ ਹਿ ਲੀ ਵਰਤ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ।ਅੰਮ੍ਰਿਤਸਰ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਬਣਿਆ ਹੋ ਇ ਆ ਹੈ।

ਦਰਅਸਲ 4 ਮਹੀਨੇ ਪਹਿਲਾਂ ਸੁਰਜੀਤ ਕੌਰ ਨਾਂ ਦੀ ਔਰਤ ਨੇ ਉ ਸ ਹਸਪਤਾਲ ਵਿੱਚ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕਰਵਾਇਆ ਸੀ।ਪਰ ਅਪਰੇਸ਼ਨ ਤੋਂ ਬਾਅਦ ਵੀ ਉਸ ਦੇ ਲਗਾਤਾਰ ਦਰਦ ਹੁੰਦੀ ਰਹੀ ਜਿਸ ਕਾਰਨ ਉਸ ਦਾ ਬੁਰਾ ਹਾਲ ਹੁੰਦਾ ਰਿਹਾ।ਉਹਨਾਂ ਦਾ ਕ ਹਿ ਣਾ ਹੈ

ਕਿ ਅਸੀਂ ਤਿੰਨ ਵਾਰ ਹਸਪਤਾਲ ਵਿੱਚ ਆਪਣੀ ਸਮੱਸਿਆ ਦੱਸੀ ਪ ਰ ਡਾਕਟਰ ਉਹਨਾਂ ਵੱਲ ਧਿਆਨ ਨਹੀਂ ਸਨ ਦਿੰਦੇ।ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਐਕਸ-ਰੇ ਕਰਵਾਇਆ ਅਤੇ ਉਸ ਦੀ ਰਿਪੋਰਟ ਵਿੱਚ ਇਹ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਪੱਟੀਆਂ ਅਤੇ ਰੂੰ ਮੌ ਜੂ ਦ ਹੈ।

ਇਸ ਤੋਂ ਬਾਅਦ ਡਾਕਟਰਾਂ ਨੇ ਆਪਣੀ ਅਣਗਹਿਲ਼ੀ ਨੂੰ ਛੁਪਾਉਣ ਲ ਈ ਉਸ ਐਕਸ-ਰੇ ਰਿਪੋਰਟ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।ਮਰੀਜ਼ ਸੁਰਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਪੱਥਰੀ ਦਾ ਅਪਰੇਸ਼ਨ ਕ ਰ ਵਾ ਇ ਆ ਸੀ

ਕਿਉਂਕਿ ਉਸ ਦਾ ਪਤੀ ਦਿਹਾੜੀਦਾਰ ਹੈ।ਉਸ ਦਾ ਕਹਿਣਾ ਹੈ ਕਿ ਹੁ ਣ ਡਾਕਟਰਾਂ ਨੂੰ ਹੀ ਇਸ ਦਾ ਕੋਈ ਹੱਲ ਕਰਨਾ ਹੋਵੇਗਾ ਅਤੇ ਜੇਕਰ ਕੋਈ ਖਰਚਾ ਆਉਂਦਾ ਹੈ ਉਹ ਵੀ ਡਾਕਟਰਾਂ ਨੂੰ ਹੀ ਕਰਨਾ ਚਾਹੀਦਾ ਹੈ।ਉਸ ਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਤੋਂ ਜਲਦੀ ਡਾਕਟਰ ਪਹਿਲਾਂ ਵਾਂ ਗ ਠੀਕ ਕਰ ਦੇਣ।

ਓਧਰ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਉੱ ਤੇ ਲਗਾਏ ਗਏ ਦੋਸ਼ ਬਿਲਕੁਲ ਹੀ ਗਲਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਈ ਵੀ ਅਣਗਹਿਲੀ ਨਹੀਂ ਵਰਤੀ ਹੈ ਅਜਿਹੀ ਕੋਈ ਵੀ ਗੱਲ ਨਹੀਂ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਵਿੱਚ ਸੁਰਜੀਤ ਕੌਰ ਦੀ ਕੀ ਮ ਦ ਦ ਕਰਦੀ ਹੈ।

ਸੁਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਰਦ ਦੇ ਨਾਲ ਬੁ ਰਾ ਹਾਲ ਹੈ ਇਸ ਲਈ ਜਲਦ ਤੋਂ ਜਲਦ ਉਸ ਨੂੰ ਰਾਜੀ ਕੀਤਾ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਐਕਸ਼ਨ ਲੈ ਲੈਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲ ਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

ਵਾਇਰਲ