Home / ਦੇਸੀ ਨੁਸਖੇ / 2 ਮਿੰਟ ਵਿਚ ਦੰਦ ਦਾ ਦਰਦ ਜਾੜ੍ਹ ਦਰਦ ਮਸੂੜਿਆ ਦੀ ਸੋਜ ਦਰਦ ਹੋ ਜਾਵੇਗਾ ਹਮੇਸਾ ਲਈ ਖਤਮ ਜੜ ਦਰਦ ਦਾ ਇਲਾਜ ਦੰਦ ਦਰਦ !

2 ਮਿੰਟ ਵਿਚ ਦੰਦ ਦਾ ਦਰਦ ਜਾੜ੍ਹ ਦਰਦ ਮਸੂੜਿਆ ਦੀ ਸੋਜ ਦਰਦ ਹੋ ਜਾਵੇਗਾ ਹਮੇਸਾ ਲਈ ਖਤਮ ਜੜ ਦਰਦ ਦਾ ਇਲਾਜ ਦੰਦ ਦਰਦ !

ਦੋਸਤੋ ਦੰਦਾਂ ਨਾਲ ਸੰਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ ਦੰਦਾਂ ਵਿੱਚ ਕੀੜਾ ਲੱਗਣ ਕਾਰਨ ਦੰਦਾਂ ਵਿੱਚ ਦਰਦ ਦੀ ਸਮੱਸਿਆ,ਪਾਇਰੀਆ ਆਦਿ।ਜੇਕਰ ਦੰਦਾਂ ਦੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਕਾਫੀ ਪਰੇਸ਼ਾਨੀ ਵਾਲਾ ਕੰਮ ਹੁੰਦਾ ਹੈ।

ਕਈ ਵਾਰ ਸਮੱਸਿਆਂ ਵੱਧਣ ਕਾਰਨ ਦੰਦ ਕਢਵਾਉਣਾ ਵੀ ਪੈਂਦਾ ਹੈ। ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਸਾਨੂੰ ਦੰਦ ਕਢਵਾਉਣ ਦੀ ਜ਼ਰੂਰਤ ਨਹੀਂ ਪਵੇਗੀ। ਜੇਕਰ ਤੁਹਾਡੇ ਦੰਦਾਂ ਦੇ ਵਿੱਚ ਦਰਦ,ਮਸੂੜਿਆਂ ਦੇ ਵਿੱਚ

ਤਕਲੀਫ਼ ਅਤੇ ਕੀੜਾ ਲੱਗਣ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇੱਕ ਗਲਾਸ ਵਿੱਚ ਪਾਣੀ ਲਵੋ।ਇਸ ਵਿੱਚ ਤੁਸੀਂ ਇੱਕ ਫੱਟਕੜੀ ਦਾ ਟੁਕੜਾ ਮਿਲਾ ਦੇਵੋ ਅਤੇ ਪੱਚੀ ਮਿੰਟ ਦੇ ਲਈ ਇਸ ਨੂੰ ਮਿਕਸ ਕਰੋ।ਹੁਣ ਤੁਸੀਂ ਇਸ ਫਟਕੜੀ ਦੇ ਟੁਕੜੇ ਨੂੰ ਬਾਹਰ ਕੱਢ

ਦਿਓ ਅਤੇ ਇਸ ਪਾਣੀ ਦਾ ਇਸਤੇਮਾਲ ਤੁਸੀਂ ਕਰਨਾ ਹੈ।ਇਸ ਪਾਣੀ ਨੂੰ ਤੁਸੀਂ ਮੂੰਹ ਵਿੱਚ ਭਰਕੇ ਦੋ ਮਿੰਟ ਰੱਖਣਾ ਹੈ ਅਤੇ ਬਾਅਦ ਵਿੱਚ ਕੁਰਲਾ ਕਰ ਦੇਣਾ ਹੈ।ਇਸ ਨੁਸਖ਼ੇ ਦਾ ਇਸਤੇਮਾਲ ਕਰਨ ਤੇ ਦੰਦਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ

ਜਾਣਗੀਆਂ।ਇਸ ਨੁਸਖ਼ੇ ਨੂੰ ਤੁਸੀਂ ਦਿਨ ਵਿੱਚ ਦੋ ਵਾਰ ਕਰਨਾ ਹੈ।ਇਸਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!